ਸਮੱਗਰੀ 'ਤੇ ਜਾਓ

ਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡ
Securities and Exchange Board of India
ਤਸਵੀਰ:SEBI logo.svg

ਸੇਬੀ ਭਵਨ, ਮੁੰਬਈ ਸਦਰ ਮੁਕਾਮ
ਏਜੰਸੀ ਜਾਣਕਾਰੀ
ਸਥਾਪਨਾ12 ਅਪਰੈਲ 1992[1]
ਅਧਿਕਾਰ ਖੇਤਰਭਾਰਤ ਸਰਕਾਰ
ਮੁੱਖ ਦਫ਼ਤਰਮੁੰਬਈ, ਮਹਾਂਰਾਸ਼ਟਰ
ਕਰਮਚਾਰੀ643 (2012)[2]
ਏਜੰਸੀ ਕਾਰਜਕਾਰੀ
ਵੈੱਬਸਾਈਟwww.sebi.gov.in

ਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡ (English: Securities and Exchange Board of India) (ਆਮ ਤੌਰ ਉੱਤੇ ਛੋਟਾ ਰੂਪ ਸੇਬੀ/SEBI) ਭਾਰਤ ਦੇ ਜ਼ਾਮਨੀ ਬਜ਼ਾਰ ਦਾ ਨਿਯਮਕ ਹੈ। ਇਹਦੀ ਸਥਾਪਨਾ 1988 ਵਿੱਚ ਕੀਤੀ ਗਈ ਸੀ ਅਤੇ ਇਹਨੂੰ ਕਨੂੰਨੀ ਤਾਕਤਾਂ 12 ਅਪਰੈਲ 1992 ਨੂੰ ਸੇਬੀ ਐਕਟ, 1992 ਰਾਹੀਂ ਦਿੱਤੀਆਂ ਗਈਆਂ ਸਨ।[1]

ਹਵਾਲੇ

[ਸੋਧੋ]
  1. 1.0 1.1 "About SEBI". SEBI. Archived from the original on 3 ਅਕਤੂਬਰ 2010. Retrieved 26 September 2012. {{cite web}}: Unknown parameter |dead-url= ignored (|url-status= suggested) (help)
  2. http://www.sebi.gov.in/acts/EmployeeDetails.html