ਸਮੱਗਰੀ 'ਤੇ ਜਾਓ

ਗੋਲ ਮੂੰਗਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਸ਼ਾਂਤ ਮਹਾਂਸਾਗਰ ਵਿੱਚਲੇ ਟੋਕਲੌ ਵਿੱਚ ਅਤਾਫ਼ੂ ਗੋਲ ਮੂੰਗੇ ਦੀ ਉੱਪਗ੍ਰਿਹੀ ਤਸਵੀਰ

ਗੋਲ ਮੂੰਗਾ ਜਾਂ ਅਟੌਲ ਜਾਂ ਅਟੋਲ ਇੱਕ ਚੱਕਰਦਾਰ ਮੂੰਗਾ ਵਲ੍ਹੇਟਾ ਹੁੰਦਾ ਹੈ ਜਿਸਦੇ ਅੰਦਰ ਪੂਰੀ ਦੀ ਪੂਰੀ ਜਾਂ ਥੋੜ੍ਹੀ ਜਿਹੀ ਤੱਟੀ ਝੀਲ ਬਣੀ ਹੋਈ ਹੁੰਦੀ ਹੈ। ਚੱਕਰੀ ਮੂੰਗਗਿਆਂ ਦੇ ਕਿਨਾਰੇ ਉੱਤੇ ਮੂੰਗਾ ਟਾਪੂ ਵੀ ਹੋ ਸਕਦੇ ਹਨ।[1] [2]

ਹਵਾਲੇ

[ਸੋਧੋ]
  1. Blake, Gerald Henry, ed. (1994). [Google books World Boundary Series]. Vol. 5 Maritime Boundaries. Routledge. ISBN 978-0-415-08835-0. Retrieved 12 ਫ਼ਰਵਰੀ 2013. {{cite book}}: Check |url= value (help)
  2. Piotr Migon (2010). Geomorphological Landscapes of the World. Springer. p. 349. ISBN 978-90-481-3055-9. Retrieved 12 February 2013.