ਆਈ ਐਮ ਕਿਊਬਾ
ਦਿੱਖ
ਆਈ ਐਮ ਕਿਊਬਾ | |
---|---|
ਤਸਵੀਰ:Soy Cuba film poster.png | |
ਨਿਰਦੇਸ਼ਕ | ਮਿਖਾਇਲ ਕਲਾਤੋਜ਼ੋਵ |
ਲੇਖਕ | Enrique Pineda Barnet Yevgeny Yevtushenko |
ਨਿਰਮਾਤਾ | ਬੇਲਾ ਫ੍ਰਿਡਮਾਨ ਸੇਮਿਓਨ ਮਾਰੀਆਖਿਨ ਮਿਗੁਏਲ ਮੈਂਡੇਜ਼ਾ |
ਸਿਤਾਰੇ | Sergio Corrieri ਸਲਵਾਡੋਰ ਵੁਡ José Gallardo |
ਸਿਨੇਮਾਕਾਰ | Sergey Urusevsky |
ਸੰਪਾਦਕ | ਐਨ. ਗਲੈਗੋਲੇਵਾ |
ਸੰਗੀਤਕਾਰ | Carlos Fariñas |
ਰਿਲੀਜ਼ ਮਿਤੀਆਂ | 1964 8 ਮਾਰਚ 1995 (US) 22 ਮਈ 2003 (ਕਾਨ ਫ਼ਿਲm ਫੈਸਟੀਵਲ) |
ਦੇਸ਼ | ਕਿਊਬਾ ਸੋਵੀਅਤ ਯੂਨੀਅਨ |
ਭਾਸ਼ਾਵਾਂ | ਸਪੇਨੀ ਅੰਗਰੇਜ਼ੀ |
ਆਈ ਐਮ ਕਿਊਬਾ (: ਸੋਯਾ ਕਿਊਬਾ ;: Я Куба,.) 1964 ਦੀ ਸੋਵੀਅਤ-ਕਿਊਬੀਅਨ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਮਿਖਾਇਲ ਕਲਾਤੋਜ਼ੋਵ ਨੇ ਕੀਤਾ ਸੀ। ਇਸ ਫ਼ਿਲਮ ਨੂੰ ਰੂਸੀ ਨਾ ਕਿਊਬਾਈ ਜਨਤਾ ਨੇ ਪਸੰਦ ਕੀਤਾ[1] ਅਤੇ ਇਹ ਪੂਰੀ ਤਰ੍ਹਾਂ ਵਿਸਰ ਗਈ। ਤੀਹ ਸਾਲ ਬਾਅਦ ਅਮਰੀਕੀ ਨਿਰਮਾਤਾਵਾਂ ਨੇ ਇਸਨੂੰ ਟੋਲਿਆ।
ਹਵਾਲੇ
[ਸੋਧੋ]- ↑ The New Cult Canon: I am Cuba Archived 2008-10-14 at the Wayback Machine.. AV Club, May 1. 2008.