ਕਿਊਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਿਊਬਾ ਦਾ ਗਣਰਾਜ
República de Cuba
ਕਿਊਬਾ ਦਾ ਝੰਡਾ Coat of arms of ਕਿਊਬਾ
ਮਾਟੋPatria o Muerte (ਸਪੇਨੀ)
"ਮਾਤਰ-ਭੂਮੀ ਜਾਂ ਮੌਤ"
[੧]
ਕੌਮੀ ਗੀਤLa Bayamesa  ("ਬਾਯਾਮੋ ਗੀਤ")[੨]

ਕਿਊਬਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਹਵਾਨਾ
23°8′N 82°23′W / 23.133°N 82.383°W / 23.133; -82.383
ਰਾਸ਼ਟਰੀ ਭਾਸ਼ਾਵਾਂ ਸਪੇਨੀ
ਜਾਤੀ ਸਮੂਹ  ੬੫.੧% ਗੋਰੇ, ੧੦.੧% ਅਫ਼ਰੀਕੀ, ੨੪.੮% ਮੁਲਾਤੋ ਅਤੇ ਮੇਸਤੀਸੋ
ਵਾਸੀ ਸੂਚਕ ਕਿਊਬਾਈ
ਸਰਕਾਰ ਇਕਾਤਮਕ ਮਾਰਕਸਵਾਦੀ-ਲੇਨਿਨਵਾਦੀ ਸਮਾਜਵਾਦੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਅਤੇ ਮੁਖੀ ਰਾਊਲ ਕਾਸਤ੍ਰੋ
 -  ਪਹਿਲਾ ਉਪ-ਰਾਸ਼ਟਰਪਤੀ ਹੋਜ਼ੇ ਰਾਮੋਨ ਮਾਚਾਦੋ ਵੇਨਤੂਰਾ
 -  ਸਾਮਵਾਦੀ ਪਾਰਟੀ ਦਾ ਪਹਿਲਾ ਸਕੱਤਰ ਰਾਊਲ ਕਾਸਤ੍ਰੋ
 -  President of the National Assembly ਰਿਕਾਰਦੋ ਆਲਾਰਸੋਨ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ ਸਪੇਨ/ਸੰਯੁਕਤ ਰਾਜ ਤੋਂ 
 -  ਘੋਸ਼ਣਾ ੧੦ ਅਕਤੂਬਰ ੧੮੬੮
ਸਪੇਨ ਤੋਂ 
 -  ਗਣਰਾਜ ਘੋਸ਼ਣਾ ੨੦ ਮਈ ੧੯੦੨
ਸੰਯੁਕਤ ਰਾਜ ਅਮਰੀਕਾ ਤੋਂ 
 -  ਕਿਊਬਾਈ ਇਨਕਲਾਬ ੧ ਜਨਵਰੀ ੧੯੫੯ 
ਖੇਤਰਫਲ
 -  ਕੁੱਲ ੧੦੯ ਕਿਮੀ2 (੧੦੫ਵਾਂ)
੪੨ sq mi 
 -  ਪਾਣੀ (%) ਨਾਂ-ਮਾਤਰ[੩]
ਅਬਾਦੀ
 -  ੨੦੧੦ ਦੀ ਮਰਦਮਸ਼ੁਮਾਰੀ 11,241,161[੪] 
 -  ਆਬਾਦੀ ਦਾ ਸੰਘਣਾਪਣ ੧੦੨.੩/ਕਿਮੀ2 (੧੦੬ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੦ ਦਾ ਅੰਦਾਜ਼ਾ
 -  ਕੁਲ $੧੧੪.੧ ਬਿਲੀਅਨ (੬੩ਵਾਂ)
 -  ਪ੍ਰਤੀ ਵਿਅਕਤੀ $੯,੯੦੦ (੮੬ਵਾਂ)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੦ ਦਾ ਅੰਦਾਜ਼ਾ
 -  ਕੁੱਲ $੫੭.੪੯ ਬਿਲੀਅਨ (੬੮ਵਾਂ)
 -  ਪ੍ਰਤੀ ਵਿਅਕਤੀ $੫,੧੦੦[੩][੫] (੯੦ਵਾਂ)
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੭੬[੬] (ਉੱਚਾ) (੫੧ਵਾਂ)
ਮੁੱਦਰਾ ਕਿਊਬਾਈ ਪੇਸੋ(CUP)
ਕਿਊਬਾਈ ਵਟਾਉਣਯੋਗ ਪੇਸੋ[੭] (CUC)
ਸਮਾਂ ਖੇਤਰ ਕਿਊਬਾਈ ਸਮਾਂ (ਯੂ ਟੀ ਸੀ−੫)
 -  ਹੁਨਾਲ (ਡੀ ਐੱਸ ਟੀ) ਕਿਊਬਾ ਦਾ ਦਿਨ ਬਚਾਊ ਸਮਾਂ (ਯੂ ਟੀ ਸੀ−੪)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .cu
ਕਾਲਿੰਗ ਕੋਡ +੫੩

ਕਿਊਬਾ, ਅਧਿਕਾਰਕ ਤੌਰ 'ਤੇ ਕਿਊਬਾ ਦਾ ਗਣਰਾਜ, (ਸਪੇਨੀ: República de Cuba, ਰੇਪੂਵਲਿਕਾ ਦੇ ਕੂਬਾ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਵਿੱਚ ਕਿਊਬਾ ਦਾ ਮੁੱਖ ਟਾਪੂ, ਹੂਵੇਨਤੂਦ ਦਾ ਟਾਪੂ ਅਤੇ ਹੋਰ ਬਹੁਤ ਸਾਰੇ ਟਾਪੂ-ਸਮੂਹ ਸ਼ਾਮਲ ਹਨ। ਹਵਾਨਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਸਾਂਤਿਆਗੋ ਦੇ ਕਿਊਬਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।[੮][੯] ਇਸਦੇ ਉੱਤਰ ਵੱਲ ਸੰਯੁਕਤ ਰਾਜ ਅਮਰੀਕਾ (੧੪੦ ਕਿ.ਮੀ. ਦੂਰ) ਅਤੇ ਬਹਾਮਾਸ, ਪੱਛਮ ਵੱਲ ਮੈਕਸੀਕੋ, ਦੱਖਣ ਵੱਲ ਕੇਮੈਨ ਟਾਪੂ ਅਤੇ ਜਮੈਕਾ ਅਤੇ ਦੱਖਣ-ਪੂਰਬ ਵੱਲ ਹੈਤੀ ਅਤੇ ਡੋਮਿਨਿਕਾਈ ਗਣਰਾਜ ਪੈਂਦੇ ਹਨ।

28 ਅਕਤੂਬਰ 1492 ਨੂੰ ਕਰਿਸਟੋਫਰ ਕੋਲੰਬਸ ਨੇ ਕਿਊਬਾ ਦੀ ਧਰਤੀ ਉੱਤੇ ਕਦਮ ਰੱਖਿਆ ਅਤੇ ਸੰਸਾਰ ਨੂੰ ਇੱਕ ਨਵੇਂ ਦੇਸ਼ ਤੋਂ ਵਾਕਫ਼ ਕਰਵਾਇਆ। ਇਸ ਤੋਂ ਬਾਅਦ ਇਹ ਸਪੇਨ ਦੀ ਬਸਤੀ ਬਣ ਗਿਆ ਅਤੇ 1898 ਦੇ ਸਪੇਨ -ਅਮਰੀਕੀ ਯੁਧ ਤੱਕ ਕਿਊਬਾ ਸਪੇਨ ਦੀ ਬਸਤੀ ਰਿਹਾ। ਥੋੜੀ ਦੇਰ ਲਈ ਅਮਰੀਕਾ ਦੇ ਤਹਿਤ ਰਹਿਣ ਤੋਂ ਬਾਅਦ 1902 ਵਿੱਚ ਇਹ ਆਜ਼ਾਦ ਦੇਸ਼ ਬਣ ਗਿਆ। ਸਪੇਨੀ ਭਾਸ਼ਾ, ਸੰਸਕ੍ਰਿਤੀ, ਧਰਮ ਅਤੇ ਸੰਸਥਾਵਾਂ ਨੇ ਕਿਊਬਾ ਦੀ ਜਾਤੀ ਮਾਨਸਿਕਤਾ ਉੱਤੇ ਗਹਿਰਾ ਪ੍ਰਭਾਵ ਪਾਇਆ ।

ਹਵਾਲੇ[ਸੋਧੋ]

  1. "Cuban Peso Bills". Central Bank of Cuba. http://www.bc.gov.cu/English/cuban_bills.asp. Retrieved on 2009-09-07. 
  2. "National symbols". Government of Cuba. http://mipais.cuba.cu/cat_en.php?idcat=91&idpadre=83&nivel=2. Retrieved on 2009-09-07. 
  3. ੩.੦ ੩.੧ Anuario Estadístico de Cuba 2010, Oficina Nacional de Estadísticas, República de Cuba. Accessed on September 30, 2011.
  4. "ANUARIO DEMOGRAFICO DE CUBA 2010". Oficina Nacional de Estadisticas (ONE). one.cu. http://www.one.cu/publicaciones/cepde/anuario_2010/anuario_demografico_2010.pdf. 
  5. Value was rounded down to the nearest hundred.
  6. http://hdr.undp.org/en/media/HDR_2011_EN_Tables.pdf
  7. From 1993 to 2004 the United States dollar was used alongside the peso until the dollar was replaced by the convertible peso
  8. Thomas, Hugh (March 1971). Cuba; the Pursuit of Freedom. New York: Harper & Row. ISBN 0-06-014259-6. 
  9. Thomas, Hugh (1997). The Slave Trade: The Story of the Atlantic Slave Trade, 1440–1870. New York, NY: Simon & Schuster. ISBN 0-684-83565-7. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png