ਉੱਤਰੀ ਕੋਹਕਾਫ਼ ਦਾ ਪਹਾੜੀ ਗਣਰਾਜ
ਦਿੱਖ
ਉੱਤਰੀ ਕੋਹਕਾਫ਼ ਦਾ ਪਹਾੜੀ ਗਣਰਾਜ | |||||||||
---|---|---|---|---|---|---|---|---|---|
1917–1920 | |||||||||
ਝੰਡਾ | |||||||||
ਸਥਿਤੀ | ਫੈਡਰੇਸ਼ਨ | ||||||||
ਰਾਜਧਾਨੀ | ਬਾਇਨਾਕਸਕ | ||||||||
ਆਮ ਭਾਸ਼ਾਵਾਂ | ਰੂਸੀ ਭਾਸ਼ਾ · ਚੇਚਨ ਭਾਸ਼ਾ · ਇੰਗੁਸ਼ ਭਾਸ਼ਾ ਉਸੇਟਿਕ ਭਾਸ਼ਾ · ਕਬਾਰਡੀਅਨ ਭਾਸ਼ਾ · ਬਲਕਾਰ ਭਾਸ਼ਾ ਦਗੇਸਤਾਨ ਭਾਸ਼ਾ | ||||||||
ਸਰਕਾਰ | ਫੈਡਰਲਡ ਗਣਰਾਜ | ||||||||
Historical era | ਪਹਿਲੀ ਸੰਸਾਰ ਜੰਗ · ਮੱਧ ਜੰਗ ਦਾ ਸਮਾਂ | ||||||||
• ਅਜ਼ਾਦੀ | ਮਾਰਚ 1917 | ||||||||
ਜੂਨ 1920 | |||||||||
ਮੁਦਰਾ | ਰੂਬਲ | ||||||||
|
ਉੱਤਰੀ ਕੋਹਕਾਫ਼ ਦਾ ਪਹਾੜੀ ਗਣਰਾਜ ਜਾਂ ਪਹਾੜੀ ਗਣਰਾਜ ਜੋ 1917–1920 ਤੱਕ ਗਣਰਾਜ ਦੇਸ਼ ਸੀ। ਜਿਸ ਨੂੰ ਰੂਸੀ ਸਲਤਨਤ ਨੇ ਘਰੇਲੂ ਯੁੱਧ ਸਮੇਂ ਆਪਣੇ ਨਾਲ ਮਿਲਾ ਲਿਆ। ਇਹ ਇੱਕ ਲੱਖ ਦੀ ਅਬਾਦੀ ਅਤੇ 70000 ਵਰਗ ਕਿਲੋਮੀਟਰ ਖੇਤਰਫਲ ਵਾਲਾ ਗਣਰਾਜ ਹੈ। ਇਸ ਦੀ ਰਾਜਧਾਨੀ ਵਲਾਡੀਕਵਕੋਜ਼ ਜੋ ਬਾਅਦ ਵਿੱਚ ਨਜ਼ਰਾਨ ਤੇ ਅੰਤ ਵਿੱਚ ਬਾਇਨਕਸਕ ਹੈ। ਇਸ ਗਣਰਾਜ ਦੀ ਸਥਾਪਨਾ 1917[1] ਵਿੱਚ ਹੋਈ।
ਹਵਾਲੇ
[ਸੋਧੋ]- ↑ Levan Z. Urushadze, "About the history of the question of unity of the Caucasian Peoples". J. "Amirani", XIII, Montreal‐Tbilisi, 2005, pp.72–87.