ਉੱਤਰੀ ਕੋਹਕਾਫ਼ ਦਾ ਪਹਾੜੀ ਗਣਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉੱਤਰੀ ਕੋਹਕਾਫ਼ ਦਾ ਪਹਾੜੀ ਗਣਰਾਜ
ਫੈਡਰੇਸ਼ਨ
1917–1920


ਝੰਡਾ

ਰਾਜਧਾਨੀ ਬਾਇਨਾਕਸਕ
ਭਾਸ਼ਾਵਾਂ ਰੂਸੀ ਭਾਸ਼ਾ · ਚੇਚਨ ਭਾਸ਼ਾ · ਇੰਗੁਸ਼ ਭਾਸ਼ਾ
ਉਸੇਟਿਕ ਭਾਸ਼ਾ · ਕਬਾਰਡੀਅਨ ਭਾਸ਼ਾ · ਬਲਕਾਰ ਭਾਸ਼ਾ
ਦਗੇਸਤਾਨ ਭਾਸ਼ਾ
ਸਰਕਾਰ ਫੈਡਰਲਡ ਗਣਰਾਜ
ਇਤਿਹਾਸਕ ਜ਼ਮਾਨਾ ਪਹਿਲੀ ਸੰਸਾਰ ਜੰਗ · ਮੱਧ ਜੰਗ ਦਾ ਸਮਾਂ
 •  ਅਜ਼ਾਦੀ ਮਾਰਚ 1917
 •  ਸੋਵੀਅਤ ਸੋਸਲਿਸ਼ਟ ਰੀਪਬਲਿਕ ਖੁਦਮੁਖਤਿਆਰ ਪਹਾੜ ਜੂਨ 1920
ਮੁਦਰਾ ਰੂਬਲ
ਸਾਬਕਾ
ਅਗਲਾ
ਰੂਸੀ ਬਾਦਸ਼ਾਹੀ
[[ਸੋਵੀਅਤ ਸੋਸਲਿਸ਼ਟ ਰੀਪਬਲਿਕ ਖੁਦਮੁਖਤਿਆਰ ਪਹਾੜ]]
Warning: Value specified for "continent" does not comply

ਉੱਤਰੀ ਕੋਹਕਾਫ਼ ਦਾ ਪਹਾੜੀ ਗਣਰਾਜ ਜਾਂ ਪਹਾੜੀ ਗਣਰਾਜ ਜੋ 1917–1920 ਤੱਕ ਗਣਰਾਜ ਦੇਸ਼ ਸੀ। ਜਿਸ ਨੂੰ ਰੂਸੀ ਸਲਤਨਤ ਨੇ ਘਰੇਲੂ ਯੁੱਧ ਸਮੇਂ ਆਪਣੇ ਨਾਲ ਮਿਲਾ ਲਿਆ। ਇਹ ਇੱਕ ਲੱਖ ਦੀ ਅਬਾਦੀ ਅਤੇ 70000 ਵਰਗ ਕਿਲੋਮੀਟਰ ਖੇਤਰਫਲ ਵਾਲਾ ਗਣਰਾਜ ਹੈ। ਇਸ ਦੀ ਰਾਜਧਾਨੀ ਵਲਾਡੀਕਵਕੋਜ਼ ਜੋ ਬਾਅਦ ਵਿੱਚ ਨਜ਼ਰਾਨ ਤੇ ਅੰਤ ਵਿੱਚ ਬਾਇਨਕਸਕ ਹੈ। ਇਸ ਗਣਰਾਜ ਦੀ ਸਥਾਪਨਾ 1917[1] ਵਿੱਚ ਹੋਈ।

ਹਵਾਲੇ[ਸੋਧੋ]

  1. Levan Z. Urushadze, "About the history of the question of unity of the Caucasian Peoples". J. "Amirani", XIII, Montreal‐Tbilisi, 2005, pp. 72–87.