ਸਮੱਗਰੀ 'ਤੇ ਜਾਓ

ਦ ਸਰਕਲ ਆਫ਼ ਰੀਜਨ (ਨਾਵਲ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਸਰਕਲ ਆਫ਼ ਰੀਜਨ
ਲੇਖਕਅਮਿਤਾਵ ਘੋਸ਼
ਮੂਲ ਸਿਰਲੇਖThe Circle of Reason
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਧਾਗਲਪ
ਪ੍ਰਕਾਸ਼ਕMariner Books
ਪ੍ਰਕਾਸ਼ਨ ਦੀ ਮਿਤੀ
1986
ਮੀਡੀਆ ਕਿਸਮPrint (hardback)
ਆਈ.ਐਸ.ਬੀ.ਐਨ.978-0618329625
ਤੋਂ ਬਾਅਦThe Shadow Lines 

ਦ ਸਰਕਲ ਆਫ਼ ਰੀਜਨ ,  ਭਾਰਤੀ ਲੇਖਕ ਅਮਿਤਾਵ ਘੋਸ਼ ਦਾ ਪਹਿਲਾ ਨਾਵਲ ਹੈ। ਇਹ 1986 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।[1]

ਅਵਾਰਡ

[ਸੋਧੋ]

ਸਰਕਲ ਆਫ਼ ਰੀਜਨ ਨੇ  ਵੱਕਾਰੀ ਫਰਾਂਸੀਸੀ ਸਾਹਿਤਕ ਪੁਰਸਕਾਰ, Prix Medicis Étrangère 1990 ਵਿੱਚ ਜਿਤਿਆ।[2]

ਹਵਾਲੇ

[ਸੋਧੋ]
  1. "Amitav Ghosh receives Jnanpith Award: A look at his best books". The Indian Express (in Indian English). 13 June 2019. Retrieved 12 July 2019.
  2. http://www.amitavghosh.com/awards.html