ਭਾਰਤੀ ਅੰਗਰੇਜ਼ੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਭਾਰਤੀ ਅੰਗਰੇਜ਼ੀ ਸਾਹਿਤ ਭਾਰਤ ਦੇ ਲਿਖਾਰੀਆਂ ਵਲੋਂ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਸਾਹਿਤ ਨੂੰ ਕਹਿੰਦੇ ਹਨ। ਇਸ ਨਾਲ ਭਾਰਤੀ ਡਾਇਸਪੋਰਾ ਦੀਆਂ ਰਚਨਾਵਾਂ ਵੀ ਜੁੜਦੀਆਂ ਹਨ। ਇਸ ਦਾ ਮੁਢਲਾ ਇਤਿਹਾਸ ਆਰ ਕੇ ਨਰਾਇਣ, ਮੁਲਕ ਰਾਜ ਆਨੰਦ ਅਤੇ ਰਾਜਾ ਰਾਓ ਦੀਆਂ ਰਚਨਾਵਾਂ ਨਾਲ ਸ਼ੁਰੂ ਹੋਇਆ ਜਿਨ੍ਹਾਂ ਨੇ 1930ਵਿਆਂ ਵਿੱਚ ਭਾਰਤੀ ਗਲਪ ਵਿੱਚ ਆਪਣਾ ਯੋਗਦਾਨ ਪਾਇਆ।[1]

ਹਵਾਲੇ[ਸੋਧੋ]

  1. Meena G.. Khorana; Greenwood (January 2009). The Life and Works of Ruskin Bond. IAP. p. 1–2. ISBN 978-1-60752-075-7.