ਐਮਾ ਗੋਲਡਮਨ
ਦਿੱਖ
ਐਮਾ ਗੋਲਡਮਨ | |
---|---|
ਜਨਮ | |
ਮੌਤ | 14 ਮਈ 1940 | (ਉਮਰ 70)
ਸਕੂਲ | |
ਪ੍ਰਭਾਵਿਤ ਹੋਣ ਵਾਲੇ |
ਐਮਾ ਗੋਲਡਮਨ (ਜੂਨ 27 [ਪੁ.ਤਾ. ਜੂਨ 15], 1869 – 14 ਮਈ 1940) ਇੱਕ ਅਰਾਜਕਤਾਵਾਦੀ ਚਿੰਤਕ ਸੀ। 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਉੱਤਰੀ ਅਮਰੀਕਾ ਅਤੇ ਯੂਰਪ ਵਿੱਚ ਅਰਾਜਕਤਾਵਾਦੀ ਦਰਸ਼ਨ ਦੇ ਵਿਕਾਸ ਵਿੱਚ ਇਸ ਦੀ ਪ੍ਰਮੁੱਖ ਭੂਮਿਕਾ ਰਹੀ ਹੈ।
ਇਸ ਦਾ ਜਨਮ ਰੂਸੀ ਸਾਮਰਾਜ ਦੇ ਕੋਵਨੋ (ਅੱਜ ਕੌਨਾਸ, ਲਿਥੂਆਨੀਆ) ਵਿੱਚ ਹੋਇਆ ਅਤੇ ਇਸਨੇ ਅਮਰੀਕਾ ਵਿੱਚ ਪਰਵਾਸ ਧਾਰਨ ਕਰ ਲਿਆ ਤੇ ਨਿਊ ਯਾਰਕ ਸ਼ਹਿਰ ਵਿੱਚ ਰਹਿਣ ਲੱਗੀ ਅਤੇ 1889 ਵਿੱਚ ਇਹ ਅਰਾਜਕਤਾਵਾਦੀ ਲਹਿਰ ਨਾਲ ਜੁੜ ਗਈ।[2] ਹੇ ਮਾਰਕੀਟ ਕਾਂਡ ਤੋਂ ਬਾਅਦ ਇਸ ਦਾ ਰੁਝਾਨ ਅਰਾਜਕਤਾਵਾਦੀ ਦਰਸ਼ਨ ਵਲ ਵਧਿਆ, ਇਹ ਇੱਕ ਮਸ਼ਹੂਰ ਲੇਖਕ ਅਤੇ ਵਕਤਾ ਬਣ ਗਈ। ਅਰਾਜਕਤਾਵਾਦ, ਔਰਤਾਂ ਦੇ ਹੱਕਾਂ ਅਤੇ ਸਮਾਜਿਕ ਮਸਲਿਆਂ ਉੱਤੇ ਇਸ ਦੇ ਭਾਸ਼ਣ ਸੁਣਨ ਲਈ ਹਜ਼ਾਰਾਂ ਦਾ ਇਕੱਠ ਹੋ ਜਾਂਦਾ।[2]
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ 2.0 2.1 University of Illinois at Chicago Biography of Emma Goldman. UIC Library Emma Goldman Collection. Retrieved on December 13, 2008.
<ref>
tag defined in <references>
has no name attribute.