ਅਕਲੰਕ ਜੈਨ ਨਿਅਂਸ਼ਾਸਤਰ ਦੇ ਅਨੇਕ ਮੌਲਕ ਗ੍ਰੰਥਾਂ ਦੇ ਲੇਖਕ ਹਨ। ਅਕਲੰਕ ਨੇ ਭਰਥਰੀ ਹਰੀ, ਕੁਮਾਰਿਲ, ਧਰਮਕੀਰਤੀ ਅਤੇ ਉਹਨਾਂ ਦੇ ਅਨੇਕ ਟੀਕਾਕਾਰਾਂ ਦੇ ਵਿਚਾਰਾਂ ਦੀ ਸਮਾਲੋਚਨਾ ਕਰਕੇ ਜੈਨ ਨਿਆਂ ਨੂੰ ਉਜਾਗਰ ਕੀਤਾ ਹੈ।