ਅਕਲੰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਕਲੰਕ ਦੀ ਮੂਰਤ

ਅਕਲੰਕ ਜੈਨ ਨਿਅਂਸ਼ਾਸਤਰ ਦੇ ਅਨੇਕ ਮੌਲਕ ਗ੍ਰੰਥਾਂ ਦੇ ਲੇਖਕ ਹਨ। ਅਕਲੰਕ ਨੇ ਭਰਥਰੀ ਹਰੀ, ਕੁਮਾਰਿਲ, ਧਰਮਕੀਰਤੀ ਅਤੇ ਉਹਨਾਂ ਦੇ ਅਨੇਕ ਟੀਕਾਕਾਰਾਂ ਦੇ ਵਿਚਾਰਾਂ ਦੀ ਸਮਾਲੋਚਨਾ ਕਰਕੇ ਜੈਨ ਨਿਆਂ ਨੂੰ ਉਜਾਗਰ ਕੀਤਾ ਹੈ।