ਸਟੈਚੂ ਆਫ਼ ਲਿਬਰਟੀ
ਦਿੱਖ
ਸਟੈਚੂ ਆਫ਼ ਲਿਬਰਟੀ | |
---|---|
ਸਥਿਤੀ | ਲਿਬਰਟੀ ਆਈਲੈਂਡ ਮੈਨਹੈਟਨ, ਨਿਊਯਾਰਕ, ਯੂ.ਐੱਸ.[1] |
ਉਚਾਈ |
|
ਭੇਟ | 28 ਅਕਤੂਬਰ 1886 |
ਬਹਾਲ ਕੀਤਾ | 1938, 1984–1986, 2011–2012 |
ਮੂਰਤੀਕਾਰ | ਫ਼ਰੈਡਰਿਕ ਔਗਸਤ ਬਾਰਥੋਲਡੀ |
ਸੈਲਾਨੀ | 3.2 ਮਿਲੀਅਨ (in 2009) |
ਪ੍ਰਬੰਧਕ ਸਭਾ | ਯੂ.ਐੱਸ. ਨੈਸ਼ਨਲ ਪਾਰਕ ਸਰਵਿਸ |
Invalid designation | |
ਕਿਸਮ | ਸਭਿਆਚਾਰਕ |
ਮਾਪਦੰਡ | i, vi |
ਅਹੁਦਾ | 1984 (8th session) |
ਹਵਾਲਾ ਨੰ. | 307 |
ਸਟੇਟ ਪਾਰਟੀ | ਯੂਨਾਇਟਡ |
ਅਧਿਕਾਰਤ ਨਾਮ | Statue of Liberty National Monument, Ellis Island and Liberty Island |
ਅਹੁਦਾ | 15 ਅਕਤੂਬਰ 1966 |
ਹਵਾਲਾ ਨੰ. | 66000058 |
ਅਹੁਦਾ | 15 ਅਕਤੂਬਰ 1924 |
ਡਿਜ਼ਾਇਨਕਰਤਾ | ਪਰੈਜੀਡੈਂਟ ਕੈਲਵਿਨ ਕੂਲਿਜ਼ |
Invalid designation | |
ਕਿਸਮ | ਵਿਅਕਤੀਗਤ |
ਅਹੁਦਾ | 14 ਸਤੰਬਰ 1976 |
Lua error in ਮੌਡਿਊਲ:Location_map at line 522: Unable to find the specified location map definition: "Module:Location map/data/New York City" does not exist. |
ਸਟੈਚੂ ਆਫ਼ ਲਿਬਰਟੀ (ਦੁਨੀਆ ਨੂੰ ਰੁਸਨਾਉਂਦੀ ਆਜ਼ਾਦੀ; French: La Liberté éclairant le monde) ਮੈਨਹੈਟਨ ਵਿਖੇ ਨਿਊਯਾਰਕ ਹਾਰਬਰ ਦੇ ਮਧ ਵਿੱਚ ਲਿਬਰਟੀ ਆਈਲੈਂਡ ਤੇ ਸਥਾਪਤ ਦਿਓਕੱਦ ਨਵਕਲਾਸਕੀ ਮੂਰਤੀ ਹੈ। ਫ਼ਰੈਡਰਿਕ ਔਗਸਤ ਬਾਰਥੋਲਡੀ ਦੀ ਡਿਜ਼ਾਇਨ ਕੀਤੀ ਇਹ ਮੂਰਤੀ 28 ਅਕਤੂਬਰ 1886 ਨੂੰ ਫ਼ਰਾਂਸ ਵਲੋਂ ਅਮਰੀਕਾ ਨੂੰ ਭੇਟ ਕੀਤੀ ਗਈ ਸੀ।