ਸਮੱਗਰੀ 'ਤੇ ਜਾਓ

ਸਾਹਿਤ ਕੀ ਹੈ?

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਹਿਤ ਕੀ ਹੈ?
ਤਸਵੀਰ:What is literature (French edition).png
ਮੂਲ ਫ਼ਰਾਂਸੀਸੀ ਏਡੀਸ਼ਨ
ਲੇਖਕਯਾਂ ਪਾਲ ਸਾਰਤਰ
ਮੂਲ ਸਿਰਲੇਖQu'est ce que la littérature?
ਦੇਸ਼ਫ਼ਰਾਂਸ
ਭਾਸ਼ਾਫ਼ਰਾਂਸੀਸੀ
ਵਿਸ਼ਾਸਾਹਿਤ, ਫ਼ਲਸਫ਼ਾ
ਪ੍ਰਕਾਸ਼ਨ ਦੀ ਮਿਤੀ
1948
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
1950
ਮੀਡੀਆ ਕਿਸਮਪ੍ਰਿੰਟ
ਸਫ਼ੇ238

ਸਾਹਿਤ ਕੀ ਹੈ? (ਫ਼ਰਾਂਸੀਸੀ ਭਾਸ਼ਾ: Qu'est ce que la littérature?) ਫ਼ਰਾਂਸੀਸੀ ਦਾਰਸ਼ਨਿਕ ਯਾਂ ਪਾਲ ਸਾਰਤਰ ਦੁਆਰਾ ਲਿਖਿਆ ਇੱਕ ਲੇਖ ਹੈ ਜੋ 1948 ਵਿੱਚ ਗਾਲੀਮਾਰ ਵਿੱਚ ਛਪਿਆ।

ਸਾਰ

[ਸੋਧੋ]

ਇਹ ਕਿਤਾਬ ਚਾਰ ਹਿੱਸਿਆਂ ਵਿੱਚ ਵੰਡੀ ਗਈ ਹੈ:

  1. ਲਿਖਤ ਕੀ ਹੈ?
  2. ਲਿਖਣਾਂ ਕਿਉਂ ਚਾਹੀਦਾ ਹੈ?
  3. ਲੇਖਕ ਕਿਸ ਲਈ ਲਿਖਦਾ ਹੈ?
  4. 1947 ਵਿੱਚ ਲੇਖਕ ਦੀ ਸਥਿਤੀ