ਸਾਹਿਤ ਕੀ ਹੈ?
ਦਿੱਖ
| ਤਸਵੀਰ:What is literature (French edition).png ਮੂਲ ਫ਼ਰਾਂਸੀਸੀ ਏਡੀਸ਼ਨ | |
| ਲੇਖਕ | ਯਾਂ ਪਾਲ ਸਾਰਤਰ |
|---|---|
| ਮੂਲ ਸਿਰਲੇਖ | Qu'est ce que la littérature? |
| ਦੇਸ਼ | ਫ਼ਰਾਂਸ |
| ਭਾਸ਼ਾ | ਫ਼ਰਾਂਸੀਸੀ |
| ਵਿਸ਼ਾ | ਸਾਹਿਤ, ਫ਼ਲਸਫ਼ਾ |
ਪ੍ਰਕਾਸ਼ਨ ਦੀ ਮਿਤੀ | 1948 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1950 |
| ਮੀਡੀਆ ਕਿਸਮ | ਪ੍ਰਿੰਟ |
| ਸਫ਼ੇ | 238 |
ਸਾਹਿਤ ਕੀ ਹੈ? (ਫ਼ਰਾਂਸੀਸੀ ਭਾਸ਼ਾ: Qu'est ce que la littérature?) ਫ਼ਰਾਂਸੀਸੀ ਦਾਰਸ਼ਨਿਕ ਯਾਂ ਪਾਲ ਸਾਰਤਰ ਦੁਆਰਾ ਲਿਖਿਆ ਇੱਕ ਲੇਖ ਹੈ ਜੋ 1948 ਵਿੱਚ ਗਾਲੀਮਾਰ ਵਿੱਚ ਛਪਿਆ।
ਸਾਰ
[ਸੋਧੋ]ਇਹ ਕਿਤਾਬ ਚਾਰ ਹਿੱਸਿਆਂ ਵਿੱਚ ਵੰਡੀ ਗਈ ਹੈ:
- ਲਿਖਤ ਕੀ ਹੈ?
- ਲਿਖਣਾਂ ਕਿਉਂ ਚਾਹੀਦਾ ਹੈ?
- ਲੇਖਕ ਕਿਸ ਲਈ ਲਿਖਦਾ ਹੈ?
- 1947 ਵਿੱਚ ਲੇਖਕ ਦੀ ਸਥਿਤੀ