ਸਤੀਸ਼ ਕੌਸ਼ਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਤੀਸ਼ ਕੌਸ਼ਿਕ
Kaushik at special screening of The Chronicles of Narnia 3
ਜਨਮ
ਸਤੀਸ਼ ਚੰਦਰ ਕੌਸ਼ਿਕ

(1956-04-13)13 ਅਪ੍ਰੈਲ 1956
ਮੋਹਿੰਦਰਗੜ੍ਹ, ਪੰਜਾਬ, ਭਾਰਤ
(ਹੁਣ ਹਰਿਆਣਾ, ਭਾਰਤ)
ਮੌਤ9 ਮਾਰਚ 2023(2023-03-09) (ਉਮਰ 66)[1]
ਸਰਗਰਮੀ ਦੇ ਸਾਲ1982-2023
ਪੁਰਸਕਾਰਫਿਲਮਫੇਅਰ ਬੈਸਟ ਕਮੇਡੀਅਨ ਅਵਾਰਡ:
1990 ਰਾਮ ਲਖਨ,
1997 ਸਾਜਨ ਚਲੇ ਸੁਸਰਾਲ

ਸਤੀਸ਼ ਕੌਸ਼ਿਕ (13 ਅਪ੍ਰੈਲ 1956 – 9 ਮਾਰਚ 2023) ਇੱਕ ਭਾਰਤੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸੀ। ਉਹ ਜ਼ਿਆਦਾਤਰ ਹਿੰਦੀ ਫਿਲਮਾਂ ਅਤੇ ਥੇਟਰ ਵਿੱਚ ਕੰਮ ਕਰਦਾ ਸੀ। ਉਹ ਮਿਸਟਰ ਇੰਡੀਆ ਵਿੱਚ "ਕੈਲੇਂਡਰ" ਅਤੇ ਸਾਰਾ ਗਾਵਰੋਨ ਦੀ ਬ੍ਰਿਟਿਸ਼ ਫਿਲਮ ਬਰਿਕ ਲੇਨ ਵਿੱਚ ਚਾਨੂ ਅਹਿਮਦ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ[2]

ਉਸਨੂੰ ਰਾਮ ਲਖਨ ਫਿਲਮ ਲਈ 1990 ਅਤੇ ਸਾਜਨ ਚਲੇ ਸੁਸਰਾਲ ਲਈ 1997 ਵਿੱਚ ਫਿਲਮਫ਼ੇਅਰ ਬੇਸਟ ਕਾਮੇਡੀਅਨ ਅਵਾਰਡ ਮਿਲਿਆ।

ਹਵਾਲੇ[ਸੋਧੋ]