ਹਰੀਸ਼ ਵਰਮਾ
ਦਿੱਖ
ਹਰੀਸ਼ ਵਰਮਾ | |
---|---|
ਜਨਮ | |
ਪੇਸ਼ਾ | ਫਿਲਮ ਅਦਾਕਾਰ, ਗਾਇਕ |
ਸਰਗਰਮੀ ਦੇ ਸਾਲ | 1999 – ਹੁਣ ਤੱਕ |
ਹਰੀਸ਼ ਵਰਮਾ (ਜਨਮ 11 ਅਕਤੂਬਰ 1982) ਇੱਕ ਪੰਜਾਬੀ ਅਤੇ ਹਿੰਦੀ ਫਿਲਮ ਅਦਾਕਾਰ ਹੈ। ਉਹ 2011 ਵਿੱਚ ਪੰਜਾਬੀ ਫਿਲਮ ਯਾਰ ਅਣਮੁੱਲੇ ਦੇ ਪਾਤਰ ਜੱਟ ਟਿੰਕਾ ਰਾਹੀਂ ਮਕਬੂਲ ਹੋਇਆ ਸੀ। ਪੰਜਾਬੀ ਸਿਨੇਮਾ ਵਿੱਚ ਪਹਿਲੀ ਵਾਰ ਉਹ ੨੦੧੦ ਵਿੱਚ ਪੰਜਾਬਣ ਫਿਲਮ ਵਿੱਚ ਨਜ਼ਰ ਆਇਆ ਸੀ। ਟੈਲੀਵਿਜ਼ਨ ਉੱਪਰ ਉਸਨੇ ਨਾ ਆਨਾ ਇਸ ਦੇਸ ਲਾਡੋ ਵਿੱਚ ਵੀ ਭੂਮਿਕਾ ਨਿਭਾਈ ਸੀ।
ਫਿਲਮੋਗ੍ਰਾਫੀ
[ਸੋਧੋ]ਸਾਲ |
ਫਿਲਮ |
ਰੋਲ |
ਰਿਲੀਜ਼ ਮਿਤੀ |
---|---|---|---|
2010 | ਪੰਜਾਬਣ |
ਕਰਨ |
24 ਸਿਤੰਬਰ 2010 |
2011 | ਯਾਰ ਅਣਮੁੱਲੇ | ਜੱਟ ਟਿੰਕਾ |
7 ਅਕਤੂਬਰ 2011 |
2012 | ਬੁੱਰਾ |
ਵਰਿੰਦਰ ਸਿੰਘ |
19 ਅਕਤੂਬਰ 2012 |
2013 | ਡੈਡੀ ਕੂਲ ਮੁੰਡੇ ਫੂਲ |
ਗਿੰਨੀ |
12 ਅਪ੍ਰੈਲ 2013 |
ਵਿਆਹ ੭੦ ਕਿਲੋਮੀਟਰ |
ਅਮਨ |
13 ਸਿਤੰਬਰ 2013 | |
ਰੋਂਦੇ ਸਾਰੇ ਵਿਆਹ ਪਿੱਛੋਂ |
ਰਣਬੀਰ ਸਿੰਘ |
11 ਅਕਤੂਬਰ 2013 | |
2014 | ਹੈਪੀ ਗੋ ਲੱਕੀ |
ਗੋਲਡੀ |
21 ਨਵੰਬਰ 2014 |
ਪ੍ਰੌਪਰ ਪਟੋਲਾ |
ਰਾਜ |
29 ਨਵੰਬਰ 2014 | |
2015 | ਵੱਟ ਦਾ ਜੱਟ |
ਰਾਜ |
13 ਮਾਰਚ 2015 |
2016 | ਵਾਪਸੀ |
ਅਜੀਤ ਸਿੰਘ |
3 ਜੂਨ 2016 |
2017 | ਕਰੇਜ਼ੀ ਟੱਬਰ | ਬਿੱਟੂ | 7 ਜੁਲਾਈ 2017 |
ਠੱਡ ਲਾਈਫ | ਮਨਜਿੰਦਰ ਸਿੰਘ / ਐਮ ਐਲ ਏ | 21 ਜੁਲਾਈ 2017 | |
2018 | ਸੂਬੇਦਾਰ ਜੋਗਿੰਦਰ ਸਿੰਘ | ਕਮਾਂਡਰ | 6 ਅਪ੍ਰੈਲ 2018 |
ਗੋਲਕ ਬੁਗਨੀ ਬੈਂਕ ਤੇ ਬਟੂਆ | ਨੀਟਾ | 13 ਅਪ੍ਰੈਲ 2018 | |
ਅਸ਼ਕੇ | ਮਹਿਮਾਨ ਭੂਮਿਕਾ | 27 ਜੁਲਾਈ 2018 | |
2019 | ਨਾਢੂ ਖਾਨ | ਚੰਨਣ | 26 ਅਪ੍ਰੈਲ 2019 |
ਲਾਈਏ ਜੇ ਯਾਰੀਆਂ | ਸੁਖ | 5 ਜੂਨ 2019 | |
ਮੁੰਡਾ ਹੀ ਚਾਹੀਦਾ | ਧਰਮਿੰਦਰ | 12 ਜੁਲਾਈ 2019 | |
2020 | ਯਾਰ ਅਣਮੁੱਲੇ ਰਿਟ੍ਰਨਜ਼† | TBA |
ਹਵਾਲੇ
[ਸੋਧੋ]- ↑ 1.0 1.1 "An act in time". The Tribune. Retrieved 2 December 2018.