ਵਾਪਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਪਸੀ
ਨਿਰਦੇਸ਼ਕਰਾਕੇਸ਼ ਮਹਿਤਾ
ਨਿਰਮਾਤਾਲਖਵਿੰਦਰ ਸ਼ਾਬਲਾ
ਸ਼ੈਲੇ ਆਰਿਆ
ਜਗਮੋਹਨ ਅਰੋੜਾ
ਸਕਰੀਨਪਲੇਅ ਦਾਤਾਰਾਕੇਸ਼ ਮਹਿਤਾ
ਕਹਾਣੀਕਾਰਰਾਕੇਸ਼ ਮਹਿਤਾ
ਸਿਤਾਰੇਹਰੀਸ਼ ਵਰਮਾ
ਸਮੀਕਸ਼ਾ ਸਿੰਘ
ਗੁਲਸ਼ਨ ਗਰੋਵਰ
ਆਸ਼ੀਸ਼ ਦੁੱਗਲ
ਧਰਿੱਤੀ ਸਹਾਰਨ
ਲਖਵਿੰਦਰ ਸ਼ਾਬਲਾ
ਮਨਦੀਪ ਕੌਰ
ਸੰਗੀਤਕਾਰਗੁਰਮੀਤ ਸਿੰਘ
ਸਿਨੇਮਾਕਾਰਧੀਰੇਂਦਰ ਸ਼ੁਕਲਾ
ਸੰਪਾਦਕਰਾਕੇਸ਼ ਮਹਿਤਾ
ਅਲੋਕ ਪਾਂਡੇ
ਸਟੂਡੀਓਮਿਰਾਜ ਵੈਨਚਰਸ
ਸਪੀਡ ਰਿਕਾਰਡਸ
ਰਿਲੀਜ਼ ਮਿਤੀ(ਆਂ)
  • ਜੂਨ 3, 2016 (2016-06-03)
ਦੇਸ਼ਭਾਰਤ, ਕਨਾਡਾ
ਭਾਸ਼ਾਪੰਜਾਬੀ

ਵਾਪਸੀ (ਵਾਪਸੀ) ਇੱਕ ਪੰਜਾਬੀ ਡਰਾਮਾ ਫਿਲਮ ਹੈ। ਇਸਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ ਅਤੇ ਇਸ ਵਿੱਚ ਹਰੀਸ਼ ਵਰਮਾ, ਸਮੀਕਸ਼ਾ ਸਿੰਘ ਅਤੇ ਗੁਲਸ਼ਨ ਗਰੋਵਰ ਹਨੈ। ਇਹ ਫਿਲਮ ਇੱਕ ਨੌਜਵਾਨ ਹਾਕੀ ਖਿਡਾਰੀ ਅਜੀਤ ਸਿੰਘ ਦੇ ਬਾਰੇ ਹੈ ਜੋ ਪੰਜਾਬ ਦੇ ਬਦਲਦੇ ਹਾਲਾਤਾਂ (ਪੰਜਾਬ ਸੰਕਟ) ਤੋਂ ਘਬਰਾ ਕੇ ਵਿਦੇਸ਼ ਚਲਾ ਜਾਂਦਾ ਹੈੈ।[1] ਫਿਲਮ ਦਾ ਟ੍ਰੇਲਰ ੧੩ ਅਪ੍ਰੈਲ ੨੦੧੬ ਨੂੰ ਰਿਲੀਜ਼ ਹੋਇਆ ਸੀ ਅਤੇ ਫਿਲਮ ੩ ਜੂਨ ੨੦੧੬ ਨੂੰ ਰਿਲੀਜ਼ ਹੋਈ।[2][3][4]

ਪਲਾਟ[ਸੋਧੋ]

ਵਾਪਸੀ ਪੰਜਾਬ ਸੰਕਟ ਦੇ ਦੌਰ ਨੂੰ ਬਿਆਨ ਕਰਦੀ ਫਿਲਮ ਹੈ ਜਦੋਂ ੧੯੮੪ ਦੇ ਹਰਿਮੰਦਿਰ ਸਾਹਿਬ ਉੱਪਰ ਹਮਲੇ ਤੋਂ ਬਾਅਦ ਕਈ ਸਿੱਖਾਂ ਨੇ ਪੰਜਾਬ ਅਤੇ ਭਾਰਤ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਕਈ ਸਾਲ ਭਟਕਣ ਮਗਰੋਂ ਹੁਣ ਉਹ ਉਸ ਪਲ ਨੂੰ ਉਡੀਕ ਰਹੇ ਹਨ ਜਦ ਉਹ ਆਪਣੇ ਮੁਲਕ ਵਾਪਸ ਆਉਣਗੇ।[5][6]

ਸੰਗੀਤ[ਸੋਧੋ]

ਕਾਸਟ[ਸੋਧੋ]

ਹਵਾਲੇ[ਸੋਧੋ]