ਹਰੀਸ਼ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਰੀਸ਼ ਵਰਮਾ (ਜਨਮ 11 ਅਕਤੂਬਰ 1982) ਇੱਕ ਪੰਜਾਬੀ ਅਤੇ ਹਿੰਦੀ ਫਿਲਮ ਅਦਾਕਾਰ ਹੈ। ਉਹ ੨੦੧੧ ਵਿਚ ਪੰਜਾਬੀ ਫਿਲਮ ਯਾਰ ਅਣਮੁੱਲੇ ਦੇ ਪਾਤਰ 'ਜੱਟ ਟਿੰਕਾ' ਰਾਹੀਂ ਮਕਬੂਲ ਹੋਇਆ ਸੀ। ਪੰਜਾਬੀ ਸਿਨੇਮਾ ਵਿਚ ਪਹਿਲੀ ਵਾਰ ਉਹ ੨੦੧੦ ਵਿਚ ਪੰਜਾਬਣ ਫਿਲਮ ਵਿਚ ਨਜ਼ਰ ਆਇਆ ਸੀ। ਟੈਲੀਵਿਜ਼ਨ ਉੱਪਰ ਉਸਨੇ ਨਾ ਆਨਾ ਇਸ ਦੇਸ ਲਾਡੋ ਵਿਚ ਵੀ ਭੂਮਿਕਾ ਨਿਭਾਈ ਸੀ।

ਫਿਲਮੋਗ੍ਰਾਫੀ[ਸੋਧੋ]

ਸਾਲ
ਫਿਲਮ
ਰੋਲ
ਰਿਲੀਜ਼ ਮਿਤੀ
2010 ਪੰਜਾਬਣ
ਕਰਨ
24 ਸਿਤੰਬਰ 2010
2011 ਯਾਰ ਅਣਮੁੱਲੇ
ਜੱਟ ਟਿੰਕਾ
7 ਅਕਤੂਬਰ 2011
2012 ਬੁੱਰਾ
ਵਰਿੰਦਰ ਸਿੰਘ
19 ਅਕਤੂਬਰ 2012
2013 ਡੈਡੀ ਕੂਲ ਮੁੰਡੇ ਫੂਲ
ਗਿੰਨੀ
12 ਅਪ੍ਰੈਲ 2013
2013 ਵਿਆਹ ੭੦ ਕਿਲੋਮੀਟਰ
ਅਮਨ
13 ਸਿਤੰਬਰ 2013
2013 ਰੋਂਦੇ ਸਾਰੇ ਵਿਆਹ ਪਿੱਛੋਂ
ਰਣਬੀਰ ਸਿੰਘ
11 ਅਕਤੂਬਰ 2013
2014 ਹੈਪੀ ਗੋ ਲੱਕੀ
ਗੋਲਡੀ
21 ਨਵੰਬਰ 2014
2014 ਪ੍ਰੌਪਰ ਪਟੋਲਾ
ਰਾਜ
29 ਨਵੰਬਰ 2014
2015 ਵੱਟ ਦਾ ਜੱਟ
ਰਾਜ
13 ਮਾਰਚ 2015
2016 ਵਾਪਸੀ
ਅਜੀਤ ਸਿੰਘ
3 ਜੂਨ 2016