ਗ਼ਲਤ ਮਲਤ ਜ਼ਿੰਦਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗ਼ਲਤ ਮਲਤ ਜ਼ਿੰਦਗੀ
ਲੇਖਕਪਰਗਟ ਸਤੌਜ
ਦੇਸ਼ਭਾਰਤ
ਭਾਸ਼ਾਪੰਜਾਬੀ
ਲੜੀਕਹਾਣੀ-ਸੰਗ੍ਰਹਿ
ਵਿਧਾਕਹਾਣੀ ਸਾਹਿਤ
ਪ੍ਰਕਾਸ਼ਕਸੰਗਮ ਪ੍ਰਕਾਸ਼ਨ, ਪੰਜਾਬ
ਪ੍ਰਕਾਸ਼ਨ ਦੀ ਮਿਤੀ
2014
ਮੀਡੀਆ ਕਿਸਮਪ੍ਰਿੰਟ (ਹਾਰਡਕਵਰ)
ਸਫ਼ੇ103
ਆਈ.ਐਸ.ਬੀ.ਐਨ.।SBN 93-83654-37-6error

ਗ਼ਲਤ ਮਲਤ ਜ਼ਿੰਦਗੀ ਪਰਗਟ ਸਤੌਜ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਪਰ ਇਸ ਤੋਂ ਪਹਿਲਾਂ ਦੋ ਨਾਵਲ ਭਾਗੂ ਅਤੇ ਤੀਵੀਂਆਂ ਲਿਖ ਚੁੱਕਾ ਹੈ ਅਤੇ ਤੀਵੀਂਆਂ ਲਈ ਉਸਨੂੰ ਸਾਹਿਤ ਅਕਾਦਮੀ ਇਨਾਮ ਵੀ ਮਿਲਿਆ ਹੈ।[1]

ਕਹਾਣੀ ਵੇਰਵਾ[ਸੋਧੋ]

ਹੇਠਾਂ ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਦਾ ਨਾਮ-ਵੇਰਵਾ ਦਿੱਤਾ ਜਾ ਰਿਹਾ ਹੈ[2]:

ਨੰ. ਕਹਾਣੀ ਦਾ ਨਾਂ ਪੰਨਾ ਸੰਖਿਆ
1
ਯੁੱਧ ਦਾ ਅੰਤ
9
2
ਬੰਦੇ ਅੰਦਰਲਾ ਬੰਦਾ
15
3
ਖੋਰਾ
24
4
ਰਾਤ ਕਦੋਂ ਬੀਤੇਗੀ
31
5
ਜਾਗ
39
6
ਗ਼ਲਤ ਮਲਤ ਜ਼ਿੰਦਗੀ
44
7
ਰੰਜਕਦਾਸ
52
8
ਫਿਤ੍ਤੁ ਟੁੰਡਾ ਬਨਾਮ ਫਤਹਿ ਸਿੰਘ
60
9
ਛੱਲਾਂ
66
10
ਹਨੇਰੇ ਦਾ ਸਫ਼ਰ
76

ਹਵਾਲੇ[ਸੋਧੋ]

  1. Official list of Awardees Sahitya Akademi website.
  2. ਪਰਗਟ ਸਤੌਜ (2014). ਗ਼ਲਤ ਮਲਤ ਜ਼ਿੰਦਗੀ. ਸੰਗਮ ਪ੍ਰਕਾਸ਼ਨ ਸਮਾਣਾ. p. (7). ISBN 93-83654-37-6.