ਗ਼ਲਤ ਮਲਤ ਜ਼ਿੰਦਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗ਼ਲਤ ਮਲਤ ਜ਼ਿੰਦਗੀ  
ਲੇਖਕਪਰਗਟ ਸਤੌਜ
ਦੇਸ਼ਭਾਰਤ
ਭਾਸ਼ਾਪੰਜਾਬੀ
ਲੜੀਕਹਾਣੀ-ਸੰਗ੍ਰਹਿ
ਵਿਧਾਕਹਾਣੀ ਸਾਹਿਤ
ਪ੍ਰਕਾਸ਼ਕਸੰਗਮ ਪ੍ਰਕਾਸ਼ਨ, ਪੰਜਾਬ
ਪ੍ਰਕਾਸ਼ਨ ਮਾਧਿਅਮਪ੍ਰਿੰਟ (ਹਾਰਡਕਵਰ)
ਪੰਨੇ103
ਆਈ.ਐੱਸ.ਬੀ.ਐੱਨ.।SBN 93-83654-37-6

ਗ਼ਲਤ ਮਲਤ ਜ਼ਿੰਦਗੀ ਪਰਗਟ ਸਤੌਜ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਪਰ ਇਸਤੋਂ ਪਹਿਲਾਂ ਦੋ ਨਾਵਲ ਭਾਗੂ ਅਤੇ ਤੀਵੀਂਆਂ ਲਿਖ ਚੁੱਕਾ ਹੈ ਅਤੇ ਤੀਵੀਂਆਂ ਲਈ ਉਸਨੂੰ ਸਾਹਿਤ ਅਕਾਦਮੀ ਇਨਾਮ ਵੀ ਮਿਲਿਆ ਹੈ।[1]

ਕਹਾਣੀ ਵੇਰਵਾ[ਸੋਧੋ]

ਹੇਠਾਂ ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਦਾ ਨਾਮ-ਵੇਰਵਾ ਦਿੱਤਾ ਜਾ ਰਿਹਾ ਹੈ[2]:

ਨੰ. ਕਹਾਣੀ ਦਾ ਨਾਂ ਪੰਨਾ ਸੰਖਿਆ
1
ਯੁੱਧ ਦਾ ਅੰਤ
9
2
ਬੰਦੇ ਅੰਦਰਲਾ ਬੰਦਾ
15
3
ਖੋਰਾ
24
4
ਰਾਤ ਕਦੋਂ ਬੀਤੇਗੀ
31
5
ਜਾਗ
39
6
ਗ਼ਲਤ ਮਲਤ ਜ਼ਿੰਦਗੀ
44
7
ਰੰਜਕਦਾਸ
52
8
ਫਿਤ੍ਤੁ ਟੁੰਡਾ ਬਨਾਮ ਫਤਹਿ ਸਿੰਘ
60
9
ਛੱਲਾਂ
66
10
ਹਨੇਰੇ ਦਾ ਸਫ਼ਰ
76
  1. Official list of Awardees Sahitya Akademi website.
  2. ਪਰਗਟ ਸਤੌਜ (2014). ਗ਼ਲਤ ਮਲਤ ਜ਼ਿੰਦਗੀ. ਸੰਗਮ ਪ੍ਰਕਾਸ਼ਨ ਸਮਾਣਾ. p. (7). ISBN 93-83654-37-6.