ਸਮੱਗਰੀ 'ਤੇ ਜਾਓ

ਨਾਨਾ ਪਾਟੇਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਾਨਾ ਪਾਟੇਕਰ
ਨਾਨਾ ਪਾਟੇਕਰ
ਨਾਨਾ ਪਾਟੇਕਰ
ਜਨਮ
ਵਿਸ਼ਵਨਾਥ ਪਾਟੇਕਰ

(1951-01-01) 1 ਜਨਵਰੀ 1951 (ਉਮਰ 73)
ਨਾਗਰਿਕਤਾਭਾਰਤੀ
ਅਲਮਾ ਮਾਤਰਸਰ ਜੇ.ਜੇ. ਇੰਸਟੀਚਿਊਟ ਆਫ਼ ਅਪਲਾਈਡ ਆਰਟ ਮੁੰਬਈ
ਪੇਸ਼ਾਐਕਟਰ, ਫ਼ਿਲਮਸਾਜ਼
ਸਰਗਰਮੀ ਦੇ ਸਾਲ1978 – ਹਾਲ
ਜੀਵਨ ਸਾਥੀਨੀਲਕਾਂਤੀ ਪਾਟੇਕਰ
ਬੱਚੇਮਲਹਾਰ ਪਾਟੇਕਰ
Parent(s)ਦਿਨਕਰ ਪਾਟੇਕਰ
ਸੰਜਨਾ ਪਾਟੇਕਰ
ਪੁਰਸਕਾਰਪਦਮ ਸ਼੍ਰੀ

ਵਿਸ਼ਵਨਾਥ "ਨਾਨਾ" ਪਾਟੇਕਰ (ਜਨਮ 1 ਜਨਵਰੀ 1951) ਇੱਕ ਭਾਰਤੀ ਐਕਟਰ ਅਤੇ ਫ਼ਿਲਮਸਾਜ਼ ਹੈ।

ਜੀਵਨੀ

[ਸੋਧੋ]

ਨਾਨਾ ਪਾਟੇਕਰ ਨੇ ਮਹਾਰਾਸ਼ਟਰ, ਦੇ ਰਾਏਗੜ ਜ਼ਿਲ੍ਹੇ ਦੇ ਮੁਰੁਦ-ਜੰਜੀਰਾ ਵਿੱਚ ਦਿਨਕਰ ਪਾਟੇਕਰ (ਇੱਕ ਚਿੱਤਰਕਾਰ) ਅਤੇ ਉਸ ਦੀ ਪਤਨੀ ਸੰਜਨਾ ਬਾਈ ਪਾਟੇਕਰ ਦੇ ਘਰ ਵਿਸ਼ਵਨਾਥ ਪਾਟੇਕਰ ਵਜੋਂ ਜਨਮ ਲਿਆ ਸੀ। ਉਹ ਸਰ ਜੇ.ਜੇ. ਇੰਸਟੀਚਿਊਟ ਆਫ਼ ਅਪਲਾਈਡ ਆਰਟ ਮੁੰਬਈ ਦਾ ਪੜ੍ਹਿਆ ਹੈ।[1]

ਹਵਾਲੇ

[ਸੋਧੋ]
  1. "About Nana Patekar". http://www.kokanworld.com. Archived from the original on 2011-07-13. Retrieved 2010-10-06. {{cite web}}: External link in |publisher= (help); Unknown parameter |dead-url= ignored (|url-status= suggested) (help)