ਨਾਨਾ ਪਾਟੇਕਰ
ਦਿੱਖ
ਨਾਨਾ ਪਾਟੇਕਰ | |
---|---|
ਜਨਮ | ਵਿਸ਼ਵਨਾਥ ਪਾਟੇਕਰ 1 ਜਨਵਰੀ 1951 ਮੁਰੁਦ-ਜੰਜੀਰਾ, ਮਹਾਰਾਸ਼ਟਰ, ਭਾਰਤ |
ਨਾਗਰਿਕਤਾ | ਭਾਰਤੀ |
ਅਲਮਾ ਮਾਤਰ | ਸਰ ਜੇ.ਜੇ. ਇੰਸਟੀਚਿਊਟ ਆਫ਼ ਅਪਲਾਈਡ ਆਰਟ ਮੁੰਬਈ |
ਪੇਸ਼ਾ | ਐਕਟਰ, ਫ਼ਿਲਮਸਾਜ਼ |
ਸਰਗਰਮੀ ਦੇ ਸਾਲ | 1978 – ਹਾਲ |
ਜੀਵਨ ਸਾਥੀ | ਨੀਲਕਾਂਤੀ ਪਾਟੇਕਰ |
ਬੱਚੇ | ਮਲਹਾਰ ਪਾਟੇਕਰ |
Parent(s) | ਦਿਨਕਰ ਪਾਟੇਕਰ ਸੰਜਨਾ ਪਾਟੇਕਰ |
ਪੁਰਸਕਾਰ | ਪਦਮ ਸ਼੍ਰੀ |
ਵਿਸ਼ਵਨਾਥ "ਨਾਨਾ" ਪਾਟੇਕਰ (ਜਨਮ 1 ਜਨਵਰੀ 1951) ਇੱਕ ਭਾਰਤੀ ਐਕਟਰ ਅਤੇ ਫ਼ਿਲਮਸਾਜ਼ ਹੈ।
ਜੀਵਨੀ
[ਸੋਧੋ]ਨਾਨਾ ਪਾਟੇਕਰ ਨੇ ਮਹਾਰਾਸ਼ਟਰ, ਦੇ ਰਾਏਗੜ ਜ਼ਿਲ੍ਹੇ ਦੇ ਮੁਰੁਦ-ਜੰਜੀਰਾ ਵਿੱਚ ਦਿਨਕਰ ਪਾਟੇਕਰ (ਇੱਕ ਚਿੱਤਰਕਾਰ) ਅਤੇ ਉਸ ਦੀ ਪਤਨੀ ਸੰਜਨਾ ਬਾਈ ਪਾਟੇਕਰ ਦੇ ਘਰ ਵਿਸ਼ਵਨਾਥ ਪਾਟੇਕਰ ਵਜੋਂ ਜਨਮ ਲਿਆ ਸੀ। ਉਹ ਸਰ ਜੇ.ਜੇ. ਇੰਸਟੀਚਿਊਟ ਆਫ਼ ਅਪਲਾਈਡ ਆਰਟ ਮੁੰਬਈ ਦਾ ਪੜ੍ਹਿਆ ਹੈ।[1]
ਹਵਾਲੇ
[ਸੋਧੋ]- ↑ "About Nana Patekar". http://www.kokanworld.com. Archived from the original on 2011-07-13. Retrieved 2010-10-06.
{{cite web}}
: External link in
(help); Unknown parameter|publisher=
|dead-url=
ignored (|url-status=
suggested) (help)