ਤਾਪ ਨਿਕਾਸੀ ਕਿਰਿਆਵਾਂ
ਦਿੱਖ
ਤਾਪ ਨਿਕਾਸੀ ਕਿਰਿਆਵਾਂ ਉਹ ਰਸਾਇਣਿਕ ਕਿਰਿਆਵਾਂ ਜੋ ਗਰਮੀ ਦੀ ਊਰਜਾ ਨੂੰ ਛੱਡਦੀਆਂ ਹਨ ਤਾਪ ਨਿਕਾਸੀ ਕਿਰਿਆਵਾਂ ਕਹਿੰਦੇ ਹਨ। ਅੱਗ ਦਾ ਬਲਣਾ ਵੀ ਇੱਕ ਤਾਪ ਨਿਕਾਸੀ ਕਿਰਿਆ ਹੈ। ਆਪਣਾ ਸਰੀਰ ਗਰਮੀ ਮਹਿਸੂਸ ਕਰਦਾ ਹੈ ਕਿਉਂਕੇ ਸਰੀਰ 'ਚ ਹਰ ਸਮੇਂ ਤਾਪ ਨਿਕਾਸੀ ਕਿਰਿਆਵਾਂ ਚੱਲਦੀਆਂ ਰਹਿੰਦੀਆਂ ਹਨ। ਇਸ ਕਿਰਿਆ ਨੂੰ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ।
- ਅਭਿਕਾਰਕ → ਉਤਪਾਦ + ਊਰਜਾ
- ΔH = ਨੂੰ ਬੰਧਨ ਤੋੜਨ ਦੀ ਊਰਜਾ ਕਿਹਾ ਜਾਂਦਾ ਹੈ।
ਜਦੋਂ ਹਾਈਡਰੋਜਨ ਨੂੰ ਜਲਾਇਆ ਜਾਂਦਾ ਹੈ ਤਾਂ:
- 2H2 (g) + O2 (g) → 2H2O (g)
- ΔH = −483.6 kJ/mol of O2[1]
ਉਦਾਹਰਨ
[ਸੋਧੋ]- ਬਾਲਣ ਦਾ ਬਲਣਾ
- ਕਿਸੇ ਪਦਾਰਥ ਦਾ ਬਲਣਾ
- ਕਾਪਰ ਸਲਫੇਟ ਦੀ ਪਾਣੀ ਨਾਲ ਕਿਰਿਆ
- ਧਾਤਾਂ ਦਾ ਆਕਸੀਕਰਨ ਕਿਰਿਆ
- ਬਹੁ-ਜੋੜਕ ਕਿਰਿਆਵਾਂ
- ਅਮੋਨੀਆ ਦੀ ਹੈਬਰ ਵਿਧੀ ਰਾਹੀ ਤਿਆਰੀ
- ਸਾਹ ਕਿਰਿਆ
- ਪੌਦਿਆਂ ਦਾ ਖਾਦ ਵਿੱਚ ਵਿਘਟਨ
- ਤਿਜ਼ਾਬ ਅਤੇ ਖਾਰ ਦੀ ਕਿਰਿਆ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2013-07-08. Retrieved 2015-09-09.
{{cite web}}
: Unknown parameter|dead-url=
ignored (|url-status=
suggested) (help)