ਤਾਪ ਨਿਕਾਸੀ ਕਿਰਿਆਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਾਪ ਨਿਕਾਸੀ ਕਿਰਿਆਵਾਂ ਉਹ ਰਸਾਇਣਿਕ ਕਿਰਿਆਵਾਂ ਜੋ ਗਰਮੀ ਦੀ ਊਰਜਾ ਨੂੰ ਛੱਡਦੀਆਂ ਹਨ ਤਾਪ ਨਿਕਾਸੀ ਕਿਰਿਆਵਾਂ ਕਹਿੰਦੇ ਹਨ। ਅੱਗ ਦਾ ਬਲਣਾ ਵੀ ਇੱਕ ਤਾਪ ਨਿਕਾਸੀ ਕਿਰਿਆ ਹੈ। ਆਪਣਾ ਸਰੀਰ ਗਰਮੀ ਮਹਿਸੂਸ ਕਰਦਾ ਹੈ ਕਿਉਂਕੇ ਸਰੀਰ 'ਚ ਹਰ ਸਮੇਂ ਤਾਪ ਨਿਕਾਸੀ ਕਿਰਿਆਵਾਂ ਚੱਲਦੀਆਂ ਰਹਿੰਦੀਆਂ ਹਨ। ਇਸ ਕਿਰਿਆ ਨੂੰ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ।

ਅਭਿਕਾਰਕ → ਉਤਪਾਦ + ਊਰਜਾ
ΔH = ਨੂੰ ਬੰਧਨ ਤੋੜਨ ਦੀ ਊਰਜਾ ਕਿਹਾ ਜਾਂਦਾ ਹੈ।
An energy profile of an exothermic reaction

ਜਦੋਂ ਹਾਈਡਰੋਜਨ ਨੂੰ ਜਲਾਇਆ ਜਾਂਦਾ ਹੈ ਤਾਂ:

2H2 (g) + O2 (g) → 2H2O (g)
ΔH = −483.6 kJ/mol of O2[1]

ਉਦਾਹਰਨ[ਸੋਧੋ]

  • ਬਾਲਣ ਦਾ ਬਲਣਾ
  • ਕਿਸੇ ਪਦਾਰਥ ਦਾ ਬਲਣਾ
  • ਕਾਪਰ ਸਲਫੇਟ ਦੀ ਪਾਣੀ ਨਾਲ ਕਿਰਿਆ
  • ਧਾਤਾਂ ਦਾ ਆਕਸੀਕਰਨ ਕਿਰਿਆ
  • ਬਹੁ-ਜੋੜਕ ਕਿਰਿਆਵਾਂ
  • ਅਮੋਨੀਆ ਦੀ ਹੈਬਰ ਵਿਧੀ ਰਾਹੀ ਤਿਆਰੀ
  • ਸਾਹ ਕਿਰਿਆ
  • ਪੌਦਿਆਂ ਦਾ ਖਾਦ ਵਿੱਚ ਵਿਘਟਨ
  • ਤਿਜ਼ਾਬ ਅਤੇ ਖਾਰ ਦੀ ਕਿਰਿਆ


ਹਵਾਲੇ[ਸੋਧੋ]