ਡਾ ਯੋਗਿੰਦਰ ਕੇ ਅਲਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਯੋਗਿੰਦਰ ਕੇ ਅਲਗ
ਡਾ. ਯੋਗਿੰਦਰ ਕੇ ਅਲਗ,ਆਈ ਡੀ ਸੀ ਚੰਡੀਗੜ੍ਹ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ,28 ਅਪ੍ਰੈਲ 2016
ਜਨਮ (1939-02-14) ਫਰਵਰੀ 14, 1939 (ਉਮਰ 85)
ਰਾਸ਼ਟਰੀਅਤਾਭਾਰਤੀ
ਪੇਸ਼ਾਅਰਥਸ਼ਾਸ਼ਤਰੀ, ਨੀਤੀਵਾਨ
ਲਈ ਪ੍ਰਸਿੱਧਅਰਥਸ਼ਾਸ਼ਤਰੀ, ਪੂਰਵ ਭਾਰਤੀ ਯੋਜਨਾ ਕਮਿਸ਼ਨ ਮੈਂਬਰ ਜਿਸਨੇ ਭਾਰਤ ਵਿੱਚ ਐਗਰੋ ਕਲਾਈਮੈਟਿਕ ਯੋਜਨਾਬੰਦੀ ਦੀ ਸ਼ੁਰੂਆਤ ਕੀਤੀ ਅਤੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਜੇ ਐਨ ਯੂ)

ਡਾ. ਯੋਗਿੰਦਰ ਕੇ ਅਲਗ , (ਜਨਮ 14 ਫ਼ਰਵਰੀ 1939) ਭਾਰਤ ਦੇ ਇੱਕ ਪ੍ਰਸਿੱਧ ਅਰਥਸ਼ਾਸ਼ਤਰੀ ਅਤੇ ਪੂਰਵ ਕੇਂਦਰੀ ਮੰਤਰੀ ਹਨ। [1] ਹਾਲ ਹੀ ਵਿੱਚ ਉਹਨਾਂ ਨੂੰ ਗੁਜਰਾਤ ਦੀ ਕੇਂਦਰੀ ਯੂਨੀਵਰਸਿਟੀ[2] ਦਾ ਚਾਂਸਲਰ ਨਿਯੁਕਤ ਕੀਤਾ ਗਿਆ ਹੈ।

ਹਵਾਲੇ[ਸੋਧੋ]

  1. Karen Leigh (2010-07-07). "The epic marketing challenge for UID". Livemint. Retrieved 2015-12-23.
  2. Central University of Gujarat