ਸਮੱਗਰੀ 'ਤੇ ਜਾਓ

ਚਕਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਕਵਾਲ چکوال
ਦੇਸ਼ਪਾਕਿਸਤਾਨ
ਸੂਬਾਪੰਜਾਬ
ਪਾਕਿਸਤਾਨ ਦੇ ਸਬ-ਡਿਵੀਜ਼ਨਚਕਵਾਲ
ਸਰਕਾਰ
 • MPAMr. Ch Liaqat Ali Khan
ਉੱਚਾਈ
498 m (1,634 ft)
ਆਬਾਦੀ
 (2012)
 • ਕੁੱਲ1,04,365
ਸਮਾਂ ਖੇਤਰਯੂਟੀਸੀ+5 (PST)
Postal code
48800
Dialling code0543
Number of Union councils5
Stefan Helders, World Gazetteer. "Chakwal". Archived from the original on 1 ਅਕਤੂਬਰ 2007. Retrieved 1 March 2010. {{cite web}}: Unknown parameter |dead-url= ignored (|url-status= suggested) (help)

ਚਕਵਾਲ (Urdu: چکوال), (Punjabi: چکوال) ਚਕਵਾਲ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਦਾ ਹੈਡਕੁਆਟਰ ਹੈ। ਇਹ ਪਾਕਿਸਤਾਨ ਦੀ ਰਾਜਧਾਨੀ, ਇਸਲਾਮਾਬਾਦ ਤੋਂ 90 ਕਿਮੀ ਦੱਖਣ-ਪੂਰਬ ਵਿੱਚ ਸਥਿਤ ਹੈ।[1] ਅਤੇ ਇਹਦਾ ਨਾਮ ਜੰਮੂ ਦੇ ਮੀਰ ਮਿਨਹਾਸ ਕਬੀਲੇ ਦੇ ਸਰਦਾਰ ਚੌਧਰੀ ਚਾਕੂ ਖਾਨ ਦੇ ਨਾਮ ਤੇ ਰੱਖਿਆ ਗਿਆ ਹੈ, ਜਿਸਨੇ ਮੁਗਲ ਬਾਦਸ਼ਾਹ ਬਾਬਰ ਦੇ ਜਮਾਨੇ ਵਿੱਚ 1525 ਦੇ ਨੇੜ ਤੇੜ ਇਸਦੀ ਨੀਂਹ ਰੱਖੀ ਸੀ।

ਹਵਾਲੇ

[ਸੋਧੋ]