ਤਰਾਵੜੀ
ਦਿੱਖ
ਤਰਾਵੜੀ
तरावड़ी ਤਰਾਇਨ | |
---|---|
ਸ਼ਹਿਰ | |
ਦੇਸ | ਭਾਰਤ |
ਰਾਜ | ਹਰਿਆਣਾ |
ਜ਼ਿਲ੍ਹਾ | ਕਰਨਾਲ |
ਆਬਾਦੀ (2011)[1] | |
• ਕੁੱਲ | 25,944 |
ਭਾਸ਼ਾਵਾਂ | |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ | 132116 |
ISO 3166 ਕੋਡ | IN-HR |
ਲਿੰਗ ਅਨੁਪਾਤ | 745:1000 ♂/♀ |
ਵੈੱਬਸਾਈਟ | www |
ਤਰਾਵੜੀ (ਇਤਿਹਾਸਕ ਨਾਮ -ਤਰਾਇਨ) ਹਰਿਆਣਾ ਦਾ ਇੱਕ ਸ਼ਹਿਰ ਹੈ।ਇਹ ਕੁਰੂਕਸ਼ੇਤਰ- ਕਰਨਾਲਰਾਸ਼ਟਰੀ ਰਾਜ ਮਾਰਗ 5 ਦੇ ਵਿਚਕਾਰ ਸਥਿਤ ਹੈ।
ਇਹ ਪਿੰਡ ਬਾਸਮਤੀ ਦੇ ਚਾਵਲਾਂ ਦੇ ਨਿਰਯਾਤ ਲਈ ਕਾਫੀ ਮਸ਼ਹੂਰ ਹੈ।
ਇਤਿਹਾਸ
[ਸੋਧੋ]ਇਹ ਇੱਕ ਇਤਿਹਾਸਕ ਸ਼ਹਿਰ ਹੈ ਜੋ ਤਰਾਇਨ ਜਾਂ ਤਰਾਵੜੀ ਯੁੱਧ ਕਰਕੇ ਮਸ਼ਹੂਰ ਹੈ।
ਭੂਗੋਲਿਕ ਸਥਿਤੀ
[ਸੋਧੋ]ਸੈਲਾਨੀ ਥਾਵਾਂ
[ਸੋਧੋ]- ਪ੍ਰਿਥਵੀਰਾਜ ਚੌਹਾਨ ਦਾ ਕਿਲਾ