ਸਮੱਗਰੀ 'ਤੇ ਜਾਓ

ਤਰਾਵੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਰਾਵੜੀ
तरावड़ी
ਤਰਾਇਨ
ਸ਼ਹਿਰ
ਤਰਾਵੜੀ ਵਿਖੇ ਪ੍ਰਿਥਵੀਰਾਜ ਚੌਹਾਨ ਦਾ ਕਿਲਾ
ਤਰਾਵੜੀ ਵਿਖੇ ਪ੍ਰਿਥਵੀਰਾਜ ਚੌਹਾਨ ਦਾ ਕਿਲਾ
ਦੇਸ ਭਾਰਤ
ਰਾਜਹਰਿਆਣਾ
ਜ਼ਿਲ੍ਹਾਕਰਨਾਲ
ਆਬਾਦੀ
 (2011)[1]
 • ਕੁੱਲ25,944
ਭਾਸ਼ਾਵਾਂ
ਸਮਾਂ ਖੇਤਰਯੂਟੀਸੀ+5:30 (IST)
ਪਿੰਨ
132116
ISO 3166 ਕੋਡIN-HR
ਲਿੰਗ ਅਨੁਪਾਤ745:1000 /
ਵੈੱਬਸਾਈਟwww.taraori.in

ਤਰਾਵੜੀ (ਇਤਿਹਾਸਕ ਨਾਮ -ਤਰਾਇਨ) ਹਰਿਆਣਾ ਦਾ ਇੱਕ ਸ਼ਹਿਰ ਹੈ।ਇਹ ਕੁਰੂਕਸ਼ੇਤਰ- ਕਰਨਾਲਰਾਸ਼ਟਰੀ ਰਾਜ ਮਾਰਗ 5 ਦੇ ਵਿਚਕਾਰ ਸਥਿਤ ਹੈ।

ਇਹ ਪਿੰਡ ਬਾਸਮਤੀ ਦੇ ਚਾਵਲਾਂ ਦੇ ਨਿਰਯਾਤ ਲਈ ਕਾਫੀ ਮਸ਼ਹੂਰ ਹੈ।

ਇਤਿਹਾਸ

[ਸੋਧੋ]

ਇਹ ਇੱਕ ਇਤਿਹਾਸਕ ਸ਼ਹਿਰ ਹੈ ਜੋ ਤਰਾਇਨ ਜਾਂ ਤਰਾਵੜੀ ਯੁੱਧ ਕਰਕੇ ਮਸ਼ਹੂਰ ਹੈ।

ਭੂਗੋਲਿਕ ਸਥਿਤੀ

[ਸੋਧੋ]

ਫਰਮਾ:Geographic Location

ਸੈਲਾਨੀ ਥਾਵਾਂ

[ਸੋਧੋ]
  • ਪ੍ਰਿਥਵੀਰਾਜ ਚੌਹਾਨ ਦਾ ਕਿਲਾ

ਹਵਾਲੇ

[ਸੋਧੋ]