ਸਮੱਗਰੀ 'ਤੇ ਜਾਓ

ਦ ਗੁੱਡ ਰੋਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਗੁੱਡ ਰੋਡ
ਤਸਵੀਰ:The Good Road Gujarati Movie Poster.jpg
Film poster
ਨਿਰਦੇਸ਼ਕਗਿਆਨ ਕੋਰਿਆ
ਲੇਖਕਗਿਆਨ ਕੋਰਿਆ
ਨਿਰਮਾਤਾਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ
ਸਿਤਾਰੇਅਜੈ ਗੇਹੀ
ਸੁਨਾਲੀ ਕੁਲਕਰਨੀ
ਸਿਨੇਮਾਕਾਰਅਮਿਤਾਭ
ਸੰਪਾਦਕਪਰੇਸ਼ ਕਾਮਦਾਰ
ਸੰਗੀਤਕਾਰਰਜਤ ਢੋਲਕੀਆ
ਰਿਲੀਜ਼ ਮਿਤੀ
  • 19 ਜੁਲਾਈ 2013 (2013-07-19)
ਮਿਆਦ
92 ਮਿੰਟ
ਦੇਸ਼ਭਾਰਤ
ਭਾਸ਼ਾਗੁਜਰਾਤੀ

ਦ ਗੁੱਡ ਰੋਡ ਗਿਆਨ ਕੋਰਿਆ ਦੀ ਲਿਖੀ ਅਤੇ ਨਿਰਦੇਸ਼ਤ ਪਹਿਲੀ ਭਾਰਤੀ ਫ਼ਿਲਮ ਹੈ। 60ਵੇਂ ਰਾਸ਼ਟਰੀ ਫ਼ਿਲਮ ਇਨਾਮ ਜੇਤੂ ਇਸ ਗੁਜਰਾਤੀ ਫ਼ਿਲਮ ਨੂੰ ਇਸ ਸਾਲ ਭਾਰਤ ਵੱਲੋਂ 86ਵੇਂ ਅਕੈਡਮੀ ਪੁਰਸਕਾਰ ਲਈ ਭੇਜਿਆ ਗਿਆ ਹੈ।[1][2][3] ਇਹ ਫ਼ਿਲਮ ਹਾਈਪਰਲਿੰਕ ਫਾਰਮੈਟ ਵਿੱਚ ਬਣਾਈ ਗਈ ਹੈ, ਜਿਥੇ ਅਨੇਕ ਕਹਾਣੀਆਂ ਇੱਕ ਦੂਜੀ ਨਾਲ ਮਿਲਦੀਆਂ ਹਨ ਅਤੇ ਐਕਸ਼ਨ ਦਾ ਕੇਂਦਰ ਕਛ ਦੇ ਨੇੜੇ ਗੁਜਰਾਤ ਦੇ ਦਿਹਾਤੀ ਇਲਾਕਿਆਂ ਵਿੱਚੋਂ ਲੰਘਦੀ ਇੱਕ ਸੜਕ ਹੈ[4] ਆਸਕਰ ਲਈ ਨਾਮਜਦ ਇਹ ਪਹਿਲੀ ਗੁਜਰਾਤੀ ਫ਼ਿਲਮ ਹੈ।[5]

ਪਲਾਟ

[ਸੋਧੋ]

ਇੱਕ ਗੁਜਰਾਤੀ ਕਹਾਣੀ ਉੱਤੇ ਆਧਾਰਿਤ ਹੈ। ਫ਼ਿਲਮ ਦੋ ਬੱਚਿਆਂ ਦੇ ਵਿੱਛੜਨ ਦੀ ਕਹਾਣੀ ਹੈ ਅਤੇ ਤਿੰਨ ਜਣਿਆਂ ਦੇ ਇਰਦ-ਗਿਰਦ ਘੁੰਮਦੀ ਹੈ। ਤਿੰਨੋਂ ਗੁਜਰਾਤ ਵਿੱਚ ਰਣ ਦੀ ਸੀਮਾ ਦੇ ਕੋਲ ਹਾਈਵੇ ਉੱਤੇ ਸਫਰ ਕਰ ਰਹੇ ਹਨ। 16 ਮੈਬਰਾਂ ਵਾਲੀ ਚੋਣ ਕਮੇਟੀ ਦੇ ਪ੍ਰਮੁੱਖ ਗੌਤਮ ਘੋਸ਼ ਦੇ ਸ਼ਬਦਾਂ ਵਿੱਚ, "ਦਿ ਗੁਡ ਰੋਡ ਇੱਕ ਨਵੀਂ ਲੇਕਿਨ ਹੈਰਾਨ ਕਰ ਦੇਣ ਵਾਲੀ ਫ਼ਿਲਮ ਹੈ। ਇਹ ਗੁਮਸ਼ੁਦਾ ਬੱਚਿਆਂ ਦੇ ਮਾਧਿਅਮ ਰਾਹੀਂ ਅਣਦੇਖੇ ਭਾਰਤ ਨਾਲ ਸਾਡੀ ਜਾਣ ਪਛਾਣ ਕਰਾਂਦੀ ਹੈ।"[6]

ਹਵਾਲੇ

[ਸੋਧੋ]
  1. "'The Good Road' Selected As The Official Indian Entry For Oscars". Inida Glitz. Archived from the original on 2013-09-22. Retrieved 2013-09-22.
  2. "India nominates The Good Road for Oscars in Best Foreign Film Category". {{cite web}}: Cite has empty unknown parameter: |1= (help)
  3. http://www.imdb.com/title/tt3037260/awards?ref_=tt_awd
  4. "ਪੁਰਾਲੇਖ ਕੀਤੀ ਕਾਪੀ". Archived from the original on 2013-09-23. Retrieved 2013-09-22. {{cite web}}: Unknown parameter |dead-url= ignored (|url-status= suggested) (help)
  5. IndiaTimes. "Gujarati Film 'The Good Road' is India's Entry for Oscar | Entertainment". www.indiatimes.com. Retrieved 2013-09-21.
  6. http://www.bbc.co.uk/hindi/entertainment/2013/09/130921_good_road_oscar_entry_rd.shtml