ਅਹਿਮਦ ਰੁਸ਼ਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਹਿਮਦ ਰੁਸ਼ਦੀ
ਜਾਣਕਾਰੀ
ਜਨਮ ਦਾ ਨਾਮਸਯਦ ਅਹਿਮਦ ਰੁਸ਼ਦੀ
ਉਰਫ਼ਆਵਾਜ਼ ਦਾ ਜਾਦੂਗਰ (Urdu: آواز کا جادوگر)
ਸਟੇਜ ਦਾ ਉਸਤਾਦ (Urdu: اسٹیج کا استاد)
ਰੁਸ਼ਦੀ ਸਾਹਿਬ(Urdu: رُشدی صاحب)
ਜਨਮ(1934-04-24)ਅਪ੍ਰੈਲ 24, 1934
Hyderabad Deccan, British India
ਮੂਲਪਾਕਿਸਤਾਨ Pakistani
ਮੌਤਅਪ੍ਰੈਲ 11, 1983(1983-04-11) (ਉਮਰ 48)
Karachi, ਪਾਕਿਸਤਾਨ
ਵੰਨਗੀ(ਆਂ)Classical music, pop, ghazal, disco, hip-hop, rock n roll
ਕਿੱਤਾUrdu and regional playback singer
ਸਾਜ਼Vocalist
ਸਾਲ ਸਰਗਰਮ1951–1983

ਅਹਿਮਦ ਰੁਸ਼ਦੀ SI, PP (Urdu: احمد رشدی (24 ਅਪ੍ਰੈਲ 1934 - 11 ਅਪ੍ਰੈਲ 1983) ਪਾਕਿਸਤਾਨ ਦੇ ਫ਼ਿਲਮੀ ਉਦਯੋਗ ਦਾ ਇੱਕ ਮਾਇਆਨਾਜ਼ ਅਤੇ ਵਰਸਟਾਇਲ ਪਲੇਬੈਕ ਗਾਇਕ ਸੀ।[1][2] ਹਿੰਦ ਉਪਮਹਾਦੀਪ ਵਿੱਚ ਰੁਸ਼ਦੀ ਦਾ ਨਾਮ ਔਰ ਉਸ ਦੀ ਆਵਾਜ਼ ਕਿਸੇ ਤਾਆਰੁਫ਼ ਦੀ ਮੁਹਤਾਜ ਨਹੀਂ। ਆਵਾਜ਼ ਦੇ ਉਸ ਜਾਦੂਗਰ ਨੇ ਰੇਡੀਓ ਤੇ ਨਗ਼ਮਿਆਂ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਗਾਇਕੀ ਦਾ ਇਹ ਸਫ਼ਰ ਬਹੁਤ ਕਾਮਯਾਬ ਰਿਹਾ। ਉਸ ਨੇ ਉਰਦੂ, ਗੁਜਰਾਤੀ, ਬੰਗਾਲੀ, ਭੋਜਪੁਰੀ ਦੇ ਇਲਾਵਾ ਕਈ ਜ਼ਬਾਨਾਂ ਵਿੱਚ ਗੀਤ ਗਾਏ। ਅਹਿਮਦ ਰੁਸ਼ਦੀ ਦੀ ਖ਼ਾਸੀਅਤ ਸੀ ਕਿ ਉਹ ਜਿਸ ਫ਼ਨਕਾਰ ਦੇ ਲਈ ਗਾਉਂਦਾ, ਉਸੇ ਦੀ ਆਵਾਜ਼ ਔਰ ਉਸੇ ਦੇ ਅੰਦਾਜ਼ ਨੂੰ ਅਪਣਾ ਲੈਂਦਾ। ਅੱਜਕੱਲ੍ਹ ਫ਼ਿਲਮਾਂ ਦੇ ਕਈ ਮਸ਼ਹੂਰ ਗਾਇਕ ਰੁਸ਼ਦੀ ਨੂੰ ਹੀ ਅਪਣਾ ਉਸਤਾਦ ਮੰਨਦੇ ਹਨ। ਉਸ ਨੇ ਤਕਰੀਬਨ 583 ਫ਼ਿਲਮਾਂ ਦੇ ਲਈ 5000 ਗਾਣੇ ਗਾਏ।

ਹਵਾਲੇ[ਸੋਧੋ]

  1. "Playback singer Ahmed rushdi remembered on his death anniversary". The News. Retrieved 11 April 2015.
  2. "Death Anniversary of Ahmed Rushdi". Duniya News. Archived from the original on 2016-01-14. Retrieved 29 November 2015. {{cite web}}: Unknown parameter |dead-url= ignored (|url-status= suggested) (help)