ਅਹਿਮਦ ਰੁਸ਼ਦੀ
ਦਿੱਖ
ਅਹਿਮਦ ਰੁਸ਼ਦੀ | |
---|---|
ਜਾਣਕਾਰੀ | |
ਜਨਮ ਦਾ ਨਾਮ | ਸਯਦ ਅਹਿਮਦ ਰੁਸ਼ਦੀ |
ਉਰਫ਼ | ਆਵਾਜ਼ ਦਾ ਜਾਦੂਗਰ (Lua error in package.lua at line 80: module 'Module:Lang/data/iana scripts' not found.) ਸਟੇਜ ਦਾ ਉਸਤਾਦ (Lua error in package.lua at line 80: module 'Module:Lang/data/iana scripts' not found.) ਰੁਸ਼ਦੀ ਸਾਹਿਬ(Lua error in package.lua at line 80: module 'Module:Lang/data/iana scripts' not found.) |
ਜਨਮ | Hyderabad Deccan, British India | ਅਪ੍ਰੈਲ 24, 1934
ਮੂਲ | Pakistani |
ਮੌਤ | ਅਪ੍ਰੈਲ 11, 1983 Karachi, ਪਾਕਿਸਤਾਨ | (ਉਮਰ 48)
ਵੰਨਗੀ(ਆਂ) | Classical music, pop, ghazal, disco, hip-hop, rock n roll |
ਕਿੱਤਾ | Urdu and regional playback singer |
ਸਾਜ਼ | Vocalist |
ਸਾਲ ਸਰਗਰਮ | 1951–1983 |
ਅਹਿਮਦ ਰੁਸ਼ਦੀ SI, PP (Lua error in package.lua at line 80: module 'Module:Lang/data/iana scripts' not found. (24 ਅਪ੍ਰੈਲ 1934 - 11 ਅਪ੍ਰੈਲ 1983) ਪਾਕਿਸਤਾਨ ਦੇ ਫ਼ਿਲਮੀ ਉਦਯੋਗ ਦਾ ਇੱਕ ਮਾਇਆਨਾਜ਼ ਅਤੇ ਵਰਸਟਾਇਲ ਪਲੇਬੈਕ ਗਾਇਕ ਸੀ।[1][2] ਹਿੰਦ ਉਪਮਹਾਦੀਪ ਵਿੱਚ ਰੁਸ਼ਦੀ ਦਾ ਨਾਮ ਔਰ ਉਸ ਦੀ ਆਵਾਜ਼ ਕਿਸੇ ਤਾਆਰੁਫ਼ ਦੀ ਮੁਹਤਾਜ ਨਹੀਂ। ਆਵਾਜ਼ ਦੇ ਉਸ ਜਾਦੂਗਰ ਨੇ ਰੇਡੀਓ ਤੇ ਨਗ਼ਮਿਆਂ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਗਾਇਕੀ ਦਾ ਇਹ ਸਫ਼ਰ ਬਹੁਤ ਕਾਮਯਾਬ ਰਿਹਾ। ਉਸ ਨੇ ਉਰਦੂ, ਗੁਜਰਾਤੀ, ਬੰਗਾਲੀ, ਭੋਜਪੁਰੀ ਦੇ ਇਲਾਵਾ ਕਈ ਜ਼ਬਾਨਾਂ ਵਿੱਚ ਗੀਤ ਗਾਏ। ਅਹਿਮਦ ਰੁਸ਼ਦੀ ਦੀ ਖ਼ਾਸੀਅਤ ਸੀ ਕਿ ਉਹ ਜਿਸ ਫ਼ਨਕਾਰ ਦੇ ਲਈ ਗਾਉਂਦਾ, ਉਸੇ ਦੀ ਆਵਾਜ਼ ਔਰ ਉਸੇ ਦੇ ਅੰਦਾਜ਼ ਨੂੰ ਅਪਣਾ ਲੈਂਦਾ। ਅੱਜਕੱਲ੍ਹ ਫ਼ਿਲਮਾਂ ਦੇ ਕਈ ਮਸ਼ਹੂਰ ਗਾਇਕ ਰੁਸ਼ਦੀ ਨੂੰ ਹੀ ਅਪਣਾ ਉਸਤਾਦ ਮੰਨਦੇ ਹਨ। ਉਸ ਨੇ ਤਕਰੀਬਨ 583 ਫ਼ਿਲਮਾਂ ਦੇ ਲਈ 5000 ਗਾਣੇ ਗਾਏ।
ਹਵਾਲੇ
[ਸੋਧੋ]- ↑ "Playback singer Ahmed rushdi remembered on his death anniversary". The News. Retrieved 11 April 2015.
- ↑ "Death Anniversary of Ahmed Rushdi". Duniya News. Archived from the original on 2016-01-14. Retrieved 29 November 2015.
{{cite web}}
: Unknown parameter|dead-url=
ignored (|url-status=
suggested) (help)