ਅਸ਼ੋਕ ਦੇ ਫ਼ਰਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਸ਼ੋਕ ਦੇ ਸ਼ਿਲਾਲੇਖ[1]

ਅਸ਼ੋਕ ਦੇ ਫ਼ਰਮਾਨ ਮੌਰੀਆ ਰਾਜਪਾਟ ਦੇ ਬਾਦਸ਼ਾਹ ਅਸ਼ੋਕ ਵੱਲੋਂ ਤਿਆਰ ਕਰਵਾਏ ਕੁੱਲ 33 ਫ਼ਰਮਾਨ ਮਿਲੇ ਹਨ ਜਿਹਨਾਂ ਨੂੰ ਅਸ਼ੋਕ ਨੇ ਥੰਮ੍ਹਾਂ, ਚਟਾਨਾਂ ਅਤੇ ਗੁਫ਼ਾਵਾਂ ਦੀਆਂ ਕੰਧਾਂ 'ਤੇ ਆਪਣੇ 269 ਈਪੂ ਤੋਂ 231 ਈਪੂ ਤੱਕ ਦੀ ਹਕੂਮਤ ਦੌਰਾਨ ਖੁਦਵਾਇਆ। ਇਹ ਹੁਣ ਵਾਲੇ ਬੰਗਲਾਦੇਸ਼, ਭਾਰਤ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਨੇਪਾਲ ਵਿੱਚ ਥਾਂ-ਥਾਂ ਮਿਲਦੇ ਹਨ ਅਤੇ ਬੋਧੀ ਧਰਮ ਦੇ ਵਜੂਦ ਦੇ ਸਭ ਤੋਂ ਪੁਰਾਣੇ ਸਬੂਤਾਂ ਵਿੱਚੋਂ ਹਨ।

ਹਵਾਲੇ[ਸੋਧੋ]

  1. Reference: "India: The Ancient Past" p.113, Burjor Avari, Routledge, ISBN 0-415-35615-6