ਨਸੀਰ ਤੁਰਾਬੀ
ਨਸੀਰ ਤੁਰਾਬੀ (ਜਨਮ: 15 ਜੂਨ 1945) ਇੱਕ ਪਾਕਿਸਤਾਨੀ ਉਰਦੂ ਕਵੀ ਹੈ।[1] ਉਹ ਨੇ ਬਹੁਤ ਸਾਰੀਆਂ ਗਜ਼ਲਾਂ ਲਿਖੀਆਂ ਹਨ।[2][3]
ਗਜ਼ਲਾਂ
[ਸੋਧੋ]ਉਸ ਦੀ ਇੱਕ ਗਜ਼ਲ ਵੋਹ ਹਮਸਫ਼ਰ ਥਾ ਨੂੰ ਬਹੁਤ ਚਰਚਾ ਮਿਲੀ ਅਤੇ ਇਸਨੂੰ ਇੱਕ ਪਾਕਿਸਤਾਨੀ ਡਰਾਮੇ ਹਮਸਫ਼ਰ ਦਾ ਥੀਮ ਗੀਤ ਵੀ ਬਣਾਇਆ ਗਿਆ। ਡਰਾਮੇ ਦਾ ਥੀਮ ਰੁਮਾਂਟਿਕ ਸੀ, ਸੋ ਮੁੱਖ ਗੀਤ ਲਈ ਇਸ ਰੁਮਾਂਟਿਕ ਗਜ਼ਲ ਨੂੰ ਚੁਣਿਆ ਗਿਆ ਪਰ ਜੇਕਰ ਇਸ ਗਜ਼ਲ ਦਾ ਪਿਛੋਕੜ ਦੇਖੀਏ ਤਾਂ ਇਸਨੂੰ, ਤੁਰਾਬੀ ਸਾਹਬ ਨੇ ਢਾਕਾ ਦੇ ਪਾਕਿਸਤਾਨ ਤੋਂ ਅਲੱਗ ਹੋ ਜਾਣ ਉੱਪਰ ਲਿਖਿਆ ਸੀ| ਇਸ ਤਰਾਂ, ਇਹ ਗਜ਼ਲ ਸਚਮੁਚ ਵਿਚਾਰਨਯੋਗ ਹੋ ਜਾਂਦੀ ਹੈ।
(1)
ਤਰਕ਼-ਏ-ਤਾਲੁਕ਼ਾਤ ਪੇ
ਰੋਇਆ ਨਾ ਤੂ, ਨਾ ਮੈਂ
ਲੇਕਿਨ ਯੇਹ ਕਿਆ ਕੇ ਚੈਨ ਸੇ
ਸੋਇਆ ਨਾ ਤੂ, ਨਾ ਮੈਂ
ਵੋਹ ਹਮਸਫਰ ਥਾ ਮਗਰ ਉਸਸੇ ਹਮਨਵਾਈ ਨਾ ਥੀ|
ਕਿ ਧੂਪ ਛਾਓੰ ਕਾ ਆਲਮ ਰਹਾ, ਜੁਦਾਈ ਨਾ ਥੀ|
ਵੋਹ ਹਮਸਫਰ ਥਾ....
ਅਦਾਵਤੇਂ ਥੀਂ ਤਘਾਫੁਲ ਥਾ ਰੰਜਿਸ਼ੇਂ ਥੀ ਮਗਰ
ਬਿਛੜਨੇ ਵਾਲੇ ਮੇਂ ਸਭ ਕੁਛ ਥਾ, ਬੇਵਫਾਈ ਨਾ ਥੀ|
ਵੋਹ ਹਮਸਫਰ ਥਾ ਮਗਰ ਉਸਸੇ ਹਮਨਵਾਈ ਨਾ ਥੀ|
ਕਿ ਧੂਪ ਛਾਓੰ ਕਾ ਆਲਮ ਰਹਾ, ਜੁਦਾਈ ਨਾ ਥੀ|
ਵੋਹ ਹਮਸਫਰ ਥਾ....
ਕਾਜਲ ਡਾਲੂੰ, ਕੁਰਕੁਰਾ ਸੁਰਮਾ, ਸਹਾ ਨਾ ਜਾਏ|
ਜਿਨ ਨੈਨ ਮੇਂ ਪੀ ਬਸੇ, ਦੂਜਾ ਕੌਨ ਸਮਾਏ|
ਬਿਛੜਤੇ ਵਕ਼ਤ ਉਨ ਆਖੋਂ ਮੇਂ ਥੀ, ਹਮਾਰੀ ਗਜ਼ਲ
ਗ਼ਜ਼ਲ ਭੀ ਵੋਹ, ਜੋ ਕਭੀ ਕਿਸੀ ਕੋ ਸੁਨਾਈ ਨਾ ਥੀ|
ਵੋਹ ਹਮਸਫਰ ਥਾ ਮਗਰ ਉਸਸੇ ਹਮਨਵਾਈ ਨਾ ਥੀ
ਕਿ ਧੂਪ ਛਾਓੰ ਕਾ ਆਲਮ ਰਹਾ, ਜੁਦਾਈ ਨਾ ਥੀ
ਵੋਹ ਹਮਸਫਰ ਥਾ....
(2)
ਜਬ ਤਕ ਬਿਕੇ ਨਾ ਥੇ, ਕੋਈ ਪੂਛਤਾ ਨਾ ਥਾ
ਤੁਨੇ ਮੁਝੇ ਖਰੀਦ ਕਰ ਅਨਮੋਲ ਕਰ ਦੀਆ।[3]