ਸਮੱਗਰੀ 'ਤੇ ਜਾਓ

ਫ਼ਰਹਤ ਇਸ਼ਤਿਆਕ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ਰਹਤ ਇਸ਼ਤਿਆਕ਼
ਜਨਮਜੂਨ 23, 1980
ਰਾਸ਼ਟਰੀਅਤਾਪਾਕਿਸਤਾਨ
ਸਿੱਖਿਆਸਿਵਿਲ ਇੰਜੀਨੀਅਰਿੰਗ
ਅਲਮਾ ਮਾਤਰNED University of Engineering and Technology
ਪੇਸ਼ਾਲੇਖਿਕਾ, ਨਾਵਲਕਾਰ, ਪਟਕਥਾ ਲੇਖਕ

ਫ਼ਰਹਤ ਇਸ਼ਤਿਆਕ਼ (Lua error in package.lua at line 80: module 'Module:Lang/data/iana scripts' not found.) (ਜਨਮ: ਜੂਨ 23, 1980) ਇੱਕ ਪਾਕਿਸਤਾਨੀ ਨਾਵਲਕਾਰ ਅਤੇ ਪਟਕਥਾ ਲੇਖਕ ਹੈ। ਉਹ ਸਭ ਤੋਂ ਵੱਧ ਆਪਣੇ ਦੋ ਰੁਮਾਂਟਿਕ ਨਾਵਲਾਂ ਹਮਸਫ਼ਰ, ਮਤਾ-ਏ-ਜਾਨ ਹੈ ਤੂ ਕਰ ਕੇ ਜਾਣੀ ਜਾਂਦੀ ਹੈ।[1] ਉਸ ਦੇ ਨਾਵਲਾਂ ਉੱਪਰ ਟੀਵੀ ਡਰਾਮੇ ਵੀ ਬਣ ਚੁੱਕੇ ਹਨ ਜਿਹਨਾਂ ਦੀ ਪਟਕਥਾ ਵੀ ਉਹ ਹੀ ਲਿਖਦੀ ਹੈ।[2][3][4]

ਨਾਵਲ

[ਸੋਧੋ]

ਡਰਾਮੇ

[ਸੋਧੋ]

ਇਨ੍ਹਾਂ ਦੇ ਕੁਝ ਨਾਵਲਾਂ ਉੱਪਰ ਡਰਾਮੇ ਵੀ ਬਣ ਚੁੱਕੇ ਹਨ:

ਹਵਾਲੇ

[ਸੋਧੋ]
  1. "All novels by Farhat". Urdu Novels. Archived from the original on ਮਾਰਚ 2, 2012. Retrieved February 25, 2012. {{cite web}}: Unknown parameter |dead-url= ignored (|url-status= suggested) (help)
  2. Humsafar final episode recap: Fawad Khan and Mahira Khan’s love saga won us over!
  3. – Episode 01!
  4. Mata-e-Jaan Hai Tu - HUM TV - Drama Review
  5. "Mata-e-Jaan Hai Tu novel". Kitaabghar. Retrieved February 25, 2012.
  6. "Mata-e-Jaan Hai Tu drama serial's composition". The Express Tribune. February 12, 2012. Retrieved February 25, 2012.