ਫ਼ਰਹਤ ਇਸ਼ਤਿਆਕ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਰਹਤ ਇਸ਼ਤਿਆਕ਼
ਜਨਮਜੂਨ 23, 1980
ਕਰਾਚੀ, ਸਿੰਧ
ਰਾਸ਼ਟਰੀਅਤਾਪਾਕਿਸਤਾਨ
ਸਿੱਖਿਆਸਿਵਿਲ ਇੰਜੀਨੀਅਰਿੰਗ
ਅਲਮਾ ਮਾਤਰNED University of Engineering and Technology
ਪੇਸ਼ਾਲੇਖਿਕਾ, ਨਾਵਲਕਾਰ, ਪਟਕਥਾ ਲੇਖਕ

ਫ਼ਰਹਤ ਇਸ਼ਤਿਆਕ਼ (ਉਰਦੂ: فرحت اشتیاق‎) (ਜਨਮ: ਜੂਨ 23, 1980) ਇੱਕ ਪਾਕਿਸਤਾਨੀ ਨਾਵਲਕਾਰ ਅਤੇ ਪਟਕਥਾ ਲੇਖਕ ਹੈ। ਉਹ ਸਭ ਤੋਂ ਵੱਧ ਆਪਣੇ ਦੋ ਰੁਮਾਂਟਿਕ ਨਾਵਲਾਂ ਹਮਸਫ਼ਰ, ਮਤਾ-ਏ-ਜਾਨ ਹੈ ਤੂ ਕਰ ਕੇ ਜਾਣੀ ਜਾਂਦੀ ਹੈ।[1] ਉਸ ਦੇ ਨਾਵਲਾਂ ਉੱਪਰ ਟੀਵੀ ਡਰਾਮੇ ਵੀ ਬਣ ਚੁੱਕੇ ਹਨ ਜਿਹਨਾਂ ਦੀ ਪਟਕਥਾ ਵੀ ਉਹ ਹੀ ਲਿਖਦੀ ਹੈ।[2][3][4]

ਨਾਵਲ[ਸੋਧੋ]

ਡਰਾਮੇ[ਸੋਧੋ]

ਇਨ੍ਹਾਂ ਦੇ ਕੁਝ ਨਾਵਲਾਂ ਉੱਪਰ ਡਰਾਮੇ ਵੀ ਬਣ ਚੁੱਕੇ ਹਨ:

ਹਵਾਲੇ[ਸੋਧੋ]