ਸਮੱਗਰੀ 'ਤੇ ਜਾਓ

ਬਡ਼ਾ ਗਾਓਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਪਟਿਆਲਾ 12,00
ਬਡ਼ਾ ਗਾਓਂ
ਪਿੰਡ
ਦੇਸ਼ ਭਾਰਤ
ਰਾਜ ਪੰਜਾਬ
ਜ਼ਿਲ੍ਹਾਪਟਿਆਲਾ
ਭਾਸ਼ਾਵਾਂ
 • ਸਰਕਾਰੀ ਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਟਾਈਮ)
ਵੈੱਬਸਾਈਟ[1]

ਪਿੰਡ ਬੜਾ ਗਾਓਂ, ਪਟਿਆਲੇ ਜਿਲ੍ਹੇ ਦਾ ਪਿੰਡ ਹੈ। ਇਸ ਪਿੰਡ ਦੀ ਆਵਾਦੀ ਕਰੀਬ 1200 ਹੈ।[2] ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਪਸ਼ੂਆਂ ਲਈ ਡਿਸਪੈਂਸਰੀ ਵੀ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਪਿੰਡ ਦਾ ਨੌਜਵਾਨ ਗੁਰਬੀਰ ਸਿੰਘ ਆਲ ਇੰਡੀਆ ਇੰਟਰਵਰਸਿਟੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤ ਚੁੱਕਾ ਹੈ।

ਹਵਾਲੇ

[ਸੋਧੋ]
  1. {{cite web}}: Empty citation (help)
  2. ਗੁਰਸੇਵਕ ਸਿੰਘ (2 ਮਾਰਚ 2016). "ਪਟਿਆਲੇ ਦੀਆਂ ਜਡ਼੍ਹਾਂ 'ਚ ਵਸਿਆ ਬਡ਼ਾ ਗਾਓਂ". ਪੰਜਾਬੀ ਟ੍ਰਿਬਿਊਨ. Retrieved 13 ਮਾਰਚ 2016.