ਮਣੀਪੁਰ ਯੂਨੀਵਰਸਿਟੀ
ਦਿੱਖ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਕਿਸਮ | ਸਰਵਜਨਿਕ |
---|---|
ਸਥਾਪਨਾ | 5 ਜੂਨ 1980 |
ਵਾਈਸ-ਚਾਂਸਲਰ | ਪ੍ਰੋਫੈਸਰ ਐੱਚ ਨੰਦਕਿਸ਼ੋਰ[1] |
ਟਿਕਾਣਾ | , , |
ਕੈਂਪਸ | ਪੇਂਡੂ 287 acres (1.16 km2) |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟ ਕਮਿਸ਼ਨ |
ਵੈੱਬਸਾਈਟ | www |
ਮਣੀਪੁਰ ਯੂਨੀਵਰਸਿਟੀ 5 ਜੂਨ 1980 ਨੂੰ ਮਣੀਪੁਰ ਯੂਨੀਵਰਸਿਟੀ ਐਕਟ 1980 ਨੂੰ ਇੰਫਾਲ ਵਿੱਚ ਸਥਾਪਿਤ ਕੀਤੀ ਗਈ ਸੀ। 13 ਅਕਤੂਬਰ 2005 ਨੂੰ ਇਸ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ। ਇਹ ਯੂਨੀਵਰਸਿਟੀ ਮਣੀਪੁਰ ਰਾਜ ਦੀ ਰਾਜਧਾਨੀ ਇੰਫਾਲ ਨੇੜੇ ਚਾਂਚੀਪੁਰ ਵਿੱਚ ਸਥਿਤ ਹੈ। ਇਹ ਯੂਨੀਵਰਸਿਟੀ 287 ਏਕੜ ਵਿੱਚ ਫੈਲੀ ਹੋਈ ਹੈ।