ਸਮੱਗਰੀ 'ਤੇ ਜਾਓ

ਮਣੀਪੁਰ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਣੀਪੁਰ ਯੂਨੀਵਰਸਿਟੀ
ਕਿਸਮਸਰਵਜਨਿਕ
ਸਥਾਪਨਾ5 ਜੂਨ 1980
ਵਾਈਸ-ਚਾਂਸਲਰਪ੍ਰੋਫੈਸਰ ਐੱਚ ਨੰਦਕਿਸ਼ੋਰ[1]
ਟਿਕਾਣਾ, ,
ਕੈਂਪਸਪੇਂਡੂ 287 acres (1.16 km2)
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟwww.manipuruniv.ac.in
ਮਣੀਪੁਰ ਯੂਨੀਵਰਸਿਟੀ ਲਾਇਬਰੇਰੀ

ਮਣੀਪੁਰ ਯੂਨੀਵਰਸਿਟੀ 5 ਜੂਨ 1980 ਨੂੰ ਮਣੀਪੁਰ ਯੂਨੀਵਰਸਿਟੀ ਐਕਟ 1980 ਨੂੰ ਇੰਫਾਲ ਵਿੱਚ ਸਥਾਪਿਤ ਕੀਤੀ ਗਈ ਸੀ। 13 ਅਕਤੂਬਰ 2005 ਨੂੰ ਇਸ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ। ਇਹ ਯੂਨੀਵਰਸਿਟੀ ਮਣੀਪੁਰ ਰਾਜ ਦੀ ਰਾਜਧਾਨੀ ਇੰਫਾਲ ਨੇੜੇ ਚਾਂਚੀਪੁਰ ਵਿੱਚ ਸਥਿਤ ਹੈ। ਇਹ ਯੂਨੀਵਰਸਿਟੀ 287 ਏਕੜ ਵਿੱਚ ਫੈਲੀ ਹੋਈ ਹੈ।

ਹਵਾਲੇ

[ਸੋਧੋ]