ਸਮੱਗਰੀ 'ਤੇ ਜਾਓ

ਪੂਜਾ ਵਰਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੂਜਾ ਵਰਮਾ ਇੱਕ ਪੰਜਾਬੀ ਫ਼ਿਲਮ ਅਦਾਕਾਰਾ ਹੈ ਜੋ ਬੱਬੂ ਮਾਨ ਦੇ ਨਾਲ "ਬਾਜ਼" ਵਿੱਚ ਚੰਗੀ ਭੂਮਿਕਾ ਵਿੱਚ ਜਾਣੀ ਜਾਂਦੀ ਹੈ। ਉਸਦਾ ਜਨਮ ਦਿੱਲੀ ਵਿੱਚ ਹੋਇਆ। ਉਹ ਕਈ ਪੰਜਾਬੀ ਸੰਗੀਤ ਵੀਡੀਓ ਵਿੱਚ ਵੀ ਭੂਮਿਕਾ ਕਰ ਚੁੱਕੀ ਹੈ। ਉਸਨੇ ਕਮਲ ਹੈਰ ਗੀਤ ਜਿੰਦੇ ਵਿੱਚ ਭੂਮਿਕਾ ਕੀਤੀ ਹੈ।

ਫਿਲਮੋਗਰਾਫੀ

[ਸੋਧੋ]
ਸਾਲ ਸਿਰਲੇਖ ਭਾਸ਼ਾ ਭੂਮਿਕਾ ਨੋਟਸ
2014 ਬਾਜ਼

[1]

ਪੰਜਾਬੀ ਪੂਜਾ Punjabi Film Debut
2015 22 ਜੀ ਤੁਸੀਂ ਘੇਂਟ ਹੋ ਪੰਜਾਬੀi ਪੂਜਾ co-actor: Bhagwant Maan

ਮਯੂਜਿਕ ਵੀਡੀਓ

[ਸੋਧੋ]
ਗੀਤ ਦਾ ਸਿਰਲੇਖ ਗਾਇਕ ਭਾਸ਼ਾ ਨੋਟਸ

ਹਾਏ ਮੇਰਾ ਦਿਲ

ਅਲਫਾਜ਼ ਪੰਜਾਬੀ
ਮੋਤੀਆ ਸਤਿੰਦਰ ਸਰਤਾਜ ਪੰਜਾਬੀ
ਕੰਗਨਾ ਪ੍ਰੀਤ ਹਰਪਾਲ ਪੰਜਾਬੀ

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]