ਪ੍ਰੀਤ ਹਰਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੀਤ ਹਰਪਾਲ
Preet Harpal.jpg
ਜਾਣਕਾਰੀ
ਜਨਮਗੁਰਦਾਸਪੁਰ, ਪੰਜਾਬ, ਭਾਰਤ[1]
ਵੰਨਗੀ(ਆਂ)ਭੰਗੜਾ, ਪੌਪ, ਹਿਪ-ਹੌਪ
ਕਿੱਤਾਪੰਜਾਬੀ ਕਲਾਕਾਰ, ਅਦਾਕਾਰ
ਸਬੰਧਤ ਐਕਟਹਨੀ ਸਿੰਘ, ਰੌਸ਼ਨ ਪ੍ਰਿੰਸ
ਵੈੱਬਸਾਈਟwww.preetharpal.com

ਪ੍ਰੀਤ ਹਰਪਾਲ (ਅੰਗਰੇਜ਼ੀ: Preet Harpal) ਇੱਕ ਪੰਜਾਬੀ ਕਲਾਕਾਰ (ਜਾਂ ਗਾਇਕ) ਅਤੇ ਅਦਾਕਾਰ ਹੈ।[1]

ਕੈਰੀਅਰ[ਸੋਧੋ]

ਹਰਪਾਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1997 ਵਿੱਚ ਆਪਣੀ ਪਹਿਲੀ ਐਲਬਮ "ਹੱਸਲੇ ਵੈਰਨੇ ਹੱਸਲੇ" ਨਾਲ ਕੀਤੀ। ਉਸ ਦੀ ਦੂਜੀ ਐਲਬਮ "ਬੈਗਾਨੇ ਤਾਂ ਬੈਗਾਨੇ ਹੁੰਦੇ ਨੇ" ਸੀ। ਆਪਣੇ ਅਦਾਕਾਰੀ ਦੇ ਕੈਰੀਅਰ ਦੀ ਸ਼ੁਰੂਆਤ ਉਸ ਨੇ ਫਿਲਮ ਸਿਰਫਿਰੇ ਦੇ ਨਾਲ ਕੀਤੀ।[2] ਆਪਣੀ ਪਹਿਲੀ ਫ਼ਿਲਮ 'ਸਿਰਫਿਰੇ' ਵਿੱਚ ਇਸ ਨੇ ਗੁਰਲੀਨ ਚੋਪੜਾ, ਮੋਨਿਕਾ ਬੇਦੀ, ਰੌਸ਼ਨ ਪ੍ਰਿੰਸ ਨਾਲ ਕੰਮ ਕੀਤਾ। ਇਹ ਫਿਲਮ 2010 ਵਿੱਚ ਰਿਲੀਜ਼ ਹੋਈ ਸੀ।[3]

ਫ਼ਿਲਮਾਂ ਵਿੱਚ ਕੰਮ[ਸੋਧੋ]

ਰੀਲੀਜ਼ ਫ਼ਿਲਮ ਭੂਮਿਕਾ ਨੋਟਸ ਸੰਗੀਤ ਲੇਬਲ
2015 ਮਾਈਸੈਲਫ਼ ਪੇਂਡੂ[4] ਗੁਰਭੇਜ 4 ਸਤੰਬਰ 2015 ਜੈਦੇਵ ਕੁਮਾਰ ਟੀ-ਸੀਰੀਜ਼
2014 ਨਖ਼ਰੇ ਦਾ ਗੂਗਲ ਮਨਵੀਰ ਨੀਰੂ ਬਾਜਵਾ ਨਾਲ ਅਤੇ ਰੀਲੀਜ਼ ਜੂਨ, 2014 ਅਨੂ-ਮਨੂ ਟੀ-ਸੀਰੀਜ਼
2013 ਡੌਂਟ ਵਰੀ ਯਾਰਾ ਰੀਲੀਜ਼ 2013 ਤ੍ਰੂ-ਸਕੂਲ ਅਤੇ ਵਿਲ ਸਾਦਕ
2012 ਸਿਰਫਿਰੇ[5] ਅੰਗਦ ਲੀਡ-ਰੋਲ - 10 ਅਗਸਤ 2012 ਸੁਖਸ਼ਿੰਦਰ ਸ਼ਿੰਦਾ, ਵਿਲ ਸਾਦਕ ਸਪੀਡ-ਰਿਕਾਰਡਸ
2010 ਅੱਖ ਲੱਭਦੀ ਜਾੲੇ ਨੀਰੂ ਬਾਜਵਾ ਨਾਲ ਰਵੀ ਬਲ ਟੀ-ਸੀਰੀਜ਼

ਹਵਾਲੇ[ਸੋਧੋ]

  1. 1.0 1.1 Service, Tribune News (18 August 2015). "Rustic charm". tribuneindia.com. Retrieved 18 August 2015. 
  2. "Sirphire Punjabi Movie - Preview, Review, Wallpapers, Songs, Videos, Music, BoxOffice, Insights & more". CinemaPunjabi.com. Retrieved 2012-08-08. 
  3. "Preet Harpal on Internet Movie Data Base.". IMDB. Retrieved 15 March 2017. 
  4. Service, Tribune News (18 August 2015). "Root cause". tribuneindia.com. Retrieved 18 August 2015. 
  5. "Sirphire Movie Cinemapunjabi.com".