ਯੂਰੀ ਲਿਊਬੀਮੋਵ
ਦਿੱਖ
ਯੂਰੀ ਲਿਊਬੀਮੋਵ | |
---|---|
ਜਨਮ | ਯੂਰੀ ਪੇਤਰੋਵਿੱਚ ਲਿਊਬੀਮੋਵ Юрий Петрович Любимов 30 ਸਤੰਬਰ 1917 |
ਮੌਤ | 5 ਅਕਤੂਬਰ 2014 | (ਉਮਰ 97)
ਪੇਸ਼ਾ | ਸਟੇਜ ਅਦਾਕਾਰ , ਥੀਏਟਰ ਨਿਰਦੇਸ਼ਕ |
ਸਰਗਰਮੀ ਦੇ ਸਾਲ | 1935–2014 |
ਜੀਵਨ ਸਾਥੀ | ਕਤਾਲਿਨ ਲਿਊਬੀਮੋਵਾ |
ਵੈੱਬਸਾਈਟ | http://www.lyubimov.info |
ਯੂਰੀ ਪੇਤਰੋਵਿੱਚ ਲਿਊਬੀਮੋਵ (30 ਸਤੰਬਰ 1917 – 5 ਅਕਤੂਬਰ 2014) ਸੋਵੀਅਤ ਰੂਸੀ ਮੰਚ ਅਦਾਕਾਰ ਅਤੇ ਨਿਰਦੇਸ਼ਕ ਸੀ।[1] ਉਹ ਤਾਗਾਨਕਾ ਥੀਏਟਰ, ਜਿਸਦੀ ਸਥਾਪਨਾ ਉਸਨੇ 1964 ਵਿੱਚ ਕੀਤੀ ਸੀ, ਨਾਲ ਜੁੜਿਆ ਹੋਇਆ ਸੀ।[2][3] ਉਹ ਰੂਸੀ ਥੀਏਟਰ ਜਗਤ ਦੀਆਂ ਮੋਹਰੀ ਹਸਤੀਆਂ ਵਿੱਚੋਂ ਇੱਕ ਸੀ।[4]
ਹਵਾਲੇ
[ਸੋਧੋ]- ↑ Hat hunted off head, BBC, 2000
- ↑ [1]
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-11-07. Retrieved 2014-10-05.
{{cite web}}
: Unknown parameter|dead-url=
ignored (|url-status=
suggested) (help) - ↑ Russian playwright Yuri Lyubimov quits theatre company, BBC, 27 June 2011