ਯੂਰੀ ਲਿਊਬੀਮੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੂਰੀ ਲਿਊਬੀਮੋਵ
Yuriy Lyubimov.jpg
ਜਨਮ ਯੂਰੀ ਪੇਤਰੋਵਿੱਚ ਲਿਊਬੀਮੋਵ
Юрий Петрович Любимов

(1917-09-30)30 ਸਤੰਬਰ 1917
ਯਾਰੋਸਲਵਲ, ਰੂਸੀ ਗਣਤੰਤਰ
ਮੌਤ 5 ਅਕਤੂਬਰ 2014(2014-10-05) (ਉਮਰ 97)
ਪੇਸ਼ਾ ਸਟੇਜ ਅਦਾਕਾਰ , ਥੀਏਟਰ ਨਿਰਦੇਸ਼ਕ
ਸਰਗਰਮੀ ਦੇ ਸਾਲ 1935–2014
ਸਾਥੀ ਕਤਾਲਿਨ ਲਿਊਬੀਮੋਵਾ
ਵੈੱਬਸਾਈਟ http://www.lyubimov.info

ਯੂਰੀ ਪੇਤਰੋਵਿੱਚ ਲਿਊਬੀਮੋਵ (30 ਸਤੰਬਰ 1917 – 5 ਅਕਤੂਬਰ 2014) ਸੋਵੀਅਤ ਰੂਸੀ ਮੰਚ ਅਦਾਕਾਰ ਅਤੇ ਨਿਰਦੇਸ਼ਕ ਸੀ।[1] ਉਹ ਤਾਗਾਨਕਾ ਥੀਏਟਰ, ਜਿਸਦੀ ਸਥਾਪਨਾ ਉਸਨੇ 1964 ਵਿੱਚ ਕੀਤੀ ਸੀ, ਨਾਲ ਜੁੜਿਆ ਹੋਇਆ ਸੀ।[2][3] ਉਹ ਰੂਸੀ ਥੀਏਟਰ ਜਗਤ ਦੀਆਂ ਮੋਹਰੀ ਹਸਤੀਆਂ ਵਿੱਚੋਂ ਇੱਕ ਸੀ।[4]

ਹਵਾਲੇ[ਸੋਧੋ]