ਯੇਵਗੇਨੀ ਓਨੇਗਿਨ (ਓਪੇਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਿਓਤਰ ਇਲੀਚ ਚੈਕੋਵਸਕੀ

ਯੇਵਗੇਨੀ ਓਨੇਗਿਨ, ਓਪੇਰਾ:24, ([Евгений Онегин] Error: {{Lang-xx}}: text has italic markup (help), ਯੇਵਗੇਨੀ ਓਨੇਗਿਨ) 3 ਐਕਟਾਂ (7 ਝਾਕੀਆਂ) ਵਿੱਚ ਪਿਓਤਰ ਇਲੀਚ ਚੈਕੋਵਸਕੀ ਦਾ ਸੰਗੀਤਬਧ ਕੀਤਾ ਗੀਤ-ਨਾਟ ਹੈ। ਕੰਪੋਜਰ ਅਤੇ ਕੋਂਸਤਾਂਤਿਨ ਸ਼ਿਲੋਵਸਕੀ ਨੇ ਓਪੇਰਾਨਾਮਾ (libretto) ਸੂਤਰਬੱਧ ਕਰਦਿਆਂ ਅਲੈਗਜ਼ੈਂਡਰ ਪੁਸ਼ਕਿਨ ਦੇ ਕਾਵਿ-ਨਾਵਲ ਯੇਵਗੇਨੀ ਓਨੇਗਿਨ ਦੇ ਕੁਝ ਪੈਰਿਆਂ ਨੂੰ ਨੇੜਿਓਂ, ਮੂਲ ਕਵਿਤਾ ਨੂੰ ਬਹੁਤ ਹੱਦ ਤੱਕ ਕਾਇਮ ਰਖਦੇ ਹੋਏ ਅਪਣਾਇਆ ਹੈ। ਸ਼ਿਲੋਵਸਕੀ ਨੇ ਐਮ. ਤਰਿਕੇਤ'ਦੇ ਕਾਵਿ-ਬੰਦ ਐਕਟ 2, ਝਾਕੀ 1 ਵਿੱਚ ਸੰਜੋਏ ਹਨ, ਜਦਕਿ ਐਕਟ 1, ਝਾਕੀ 1 ਵਿੱਚ ਲੇਂਸਕੀ ਦੀ ਮਨੋਬਚਨੀ, ਐਕਟ 3, ਝਾਕੀ 1 ਵਿੱਚ ਪ੍ਰਿੰਸ ਗਰੇਮਿਨ ਦੇ ਲੱਗਪਗ ਸਾਰੇ ਬੋਲ ਚੈਕੋਵਸਕੀ ਨੇ ਲਿਖੇ ਹਨ। [1]

ਹਵਾਲੇ[ਸੋਧੋ]

  1. Richard Taruskin, Yevgeny Onegin, on p. 1191 in vol. 4 of Sadie, Stanley (ed) (1992). The New Grove Dictionary of Opera. Oxford: Oxford University Press. ISBN 978-0-19-522186-2. {{cite book}}: |first= has generic name (help)