ਸਮੱਗਰੀ 'ਤੇ ਜਾਓ

ਰਮੇਸ਼ ਚੰਦਰ ਦੱਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਮੇਸ਼ ਚੰਦਰ ਦੱਤ
রমেশচন্দ্র দত্ত
ਰਮੇਸ਼ ਚੰਦਰ ਦੱਤ
ਜਨਮ(1848-08-13)13 ਅਗਸਤ 1848
ਮੌਤ30 ਨਵੰਬਰ 1909(1909-11-30) (ਉਮਰ 61)
ਬੜੌਦਾ
ਰਾਸ਼ਟਰੀਅਤਾਭਾਰਤੀ
ਪੇਸ਼ਾਇਤਿਹਾਸਕਾਰ, ਅਰਥਸ਼ਾਸਤਰੀ, ਭਾਸ਼ਾ ਵਿਗਿਆਨੀ
ਸਿਵਲ ਸਰਵੈਂਟ, ਸਿਆਸਤਦਾਨ,
ਜੀਵਨ ਸਾਥੀਮਨੋਮੋਹਿਨੀ ਦੱਤ (ਜਨਮ ਸਮੇਂ ਬੋਸ)

ਰਮੇਸ਼ ਚੰਦਰ ਦੱਤ, (ਬੰਗਾਲੀ: রমেশচন্দ্র দত্ত) ਇਤਿਹਾਸਕਾਰ, ਅਰਥਸ਼ਾਸਤਰੀ, ਭਾਸ਼ਾ ਵਿਗਿਆਨੀ, ਸਿਵਲ ਸਰਵੈਂਟ, ਸਿਆਸਤਦਾਨ ਅਤੇ ਰਮਾਇਣ ਤੇ ਮਹਾਭਾਰਤ ਦੇ ਅਨੁਵਾਦਕ ਸਨ। ਭਾਰਤੀ ਰਾਸ਼ਟਰਵਾਦ ਦੇ ਅਗਵਾਨੂੰਆਂ ਵਿੱਚੋਂ ਇੱਕ ਰਮੇਸ਼ ਚੰਦਰ ਦੱਤ ਦਾ ਆਰਥਕ ਵਿਚਾਰਾਂ ਦੇ ਇਤਿਹਾਸ ਵਿੱਚ ਪ੍ਰਮੁੱਖ ਸਥਾਨ ਹੈ। ਦਾਦਾਭਾਈ ਨੌਰੋਜੀ ਅਤੇ ਮੇਜਰ ਬੀ.ਡੀ ਬਸੁ ਦੇ ਨਾਲ ਦੱਤ ਤੀਸਰੇ ਆਰਥਕ ਚਿੰਤਕ ਸਨ ਜਿਹਨਾਂ ਨੇ ਉਪਨਿਵੇਸ਼ਿਕ ਸ਼ਾਸਨ ਦੇ ਤਹਿਤ ਭਾਰਤੀ ਮਾਲੀ ਹਾਲਤ ਨੂੰ ਹੋਏ ਨੁਕਸਾਨ ਦੇ ਪ੍ਰਮਾਣਿਕ ਤੱਥ ਪੇਸ਼ ਕੀਤੇ ਅਤੇ ਪ੍ਰਸਿੱਧ ‘ਡਰੇਨ ਸਿਧਾਂਤ’ ਦਾ ਪ੍ਰਤੀਪਾਦਨ ਕੀਤਾ। ਇਸ ਦਾ ਮਤਲਬ ਇਹ ਸੀ ਕਿ ਅੰਗਰੇਜ਼ ਆਪਣੇ ਲਾਭ ਲਈ ਲਗਾਤਾਰ ਨਿਰਿਆਤ ਥੋਪਣ ਅਤੇ ਬੇਲੋੜੇ ਟੈਕਸ ਵਸੂਲਣ ਦੇ ਜਰੀਏ ਭਾਰਤੀ ਮਾਲੀ ਹਾਲਤ ਨੂੰ ਨਿਚੋੜ ਰਹੇ ਸਨ।

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]