ਰਾਇਤਾ
ਦਿੱਖ
ਰਾਇਤਾ | |
---|---|
ਸਰੋਤ | |
ਹੋਰ ਨਾਂ | रायता, রাইতা Pachadi |
ਖਾਣੇ ਦਾ ਵੇਰਵਾ | |
ਖਾਣਾ | ਠੰਡਾ |
ਮੁੱਖ ਸਮੱਗਰੀ | ਦਹੀਂ, ਖੀਰਾ, ਅਤੇ ਪੁਦੀਨਾ |
ਹੋਰ ਕਿਸਮਾਂ | ਦਹੀਂ ਚਟਨੀ |
ਕੈਲੋਰੀਆਂ | 46 |
ਰਾਇਤਾ ਇੱਕ ਭਾਰਤੀ, ਪਾਕਿਸਤਾਨੀ ਅਤੇ ਬੰਗਲਾਦੇਸ਼ੀ ਵਿਅੰਜਨ ਹੈ ਜੋ ਕਿ ਦਹੀਂ, ਕੱਚੀ ਸਬਜੀਆਂ, ਫ਼ਲ, ਬੂੰਦੀ ਤੋਂ ਬਣਦਾ ਹੈ। ਪੱਛਮੀ ਪਕਵਾਨ ਵਿੱਚ ਇਸਨੂੰ ਪਕੇ ਸਲਾਦ ਦੇ ਵਾਂਗ ਖਾਂਦੇ ਹਨ। ਪਰ ਪੱਛਮੀ ਰਾਇਤੇ ਵਿੱਚ ਬਹੁਤ ਮਸਾਲੇ ਪਾਏ ਜਾਂਦੇ ਹਨ ਜੋ ਕੀ ਰਾਇਤੇ ਵਿੱਚ ਨਹੀ ਹੁੰਦੇ। ਭਾਰਤ ਵਿੱਚ ਇਸਨੂੰ ਰੋਟੀ, ਚਟਨੀ ਅਤੇ ਆਚਾਰ ਨਾਲ ਖਾਇਆ ਜਾਂਦਾ ਹੈ। ਦਹੀਂ ਵਿੱਚ ਧਨੀਆ, ਜੀਰਾ, ਪੁਦੀਨਾ, ਚਾਟ ਮਸਾਲਾ ਅਤੇ ਹੋਰ ਮਸਾਲੇ ਪਾਕੇ ਇਸਨੂੰ ਸਵਾਦ ਬਣਾਇਆ ਜਾ ਸਕਦਾ ਹੈ।
ਰਾਇਤਾ ਦੀ ਕਿਸਮਾਂ
[ਸੋਧੋ]ਰਾਇਤੇ ਨੂੰ ਸਬਜੀ, ਦਾਲ ਜਾਂ ਫ਼ਲ ਨਾਲ ਬਣਾਇਆ ਜਾ ਸਕਦਾ ਹੈ। ਇਸਨੂੰ ਅਲੱਗ ਅਲੱਗ ਤਰਾਂ ਦਾ ਸਵਾਦ ਦੇਕੇ ਤਰਾਂ-ਤਰਾਂ ਦੇ ਰਾਇਤੇ ਬਣਾਏ ਜਾਂਦੇ ਹਨ। [1]
ਸਬਜੀ ਦਾ ਰਾਇਤਾ
[ਸੋਧੋ]- ਟਮਾਟਰ ਪਿਆਜ ਦਾ ਰਾਇਤਾ
- ਖੀਰੇ ਦਾ ਰਾਇਤਾ
- ਗਾਜਰ ਦਾ ਰਾਇਤਾ
- ਕੱਦੂ ਦਾ ਰਾਇਤਾ
- ਆਲੂ ਦਾ ਰਾਇਤਾ
- ਪੂਦਿਨੇ ਅਤੇ ਮੂੰਗਫਲੀ ਦਾ ਰਾਇਤਾ
- ਬੰਦ ਗੋਬਿ ਦਾ ਰਾਇਤਾ
- ਤਰਬੂਜ ਦਾ ਰਾਇਤਾ
- ਘੀਏ ਦਾ ਰਾਇਤਾ
- ਬੈਂਗਣ ਦਾ ਰਾਇਤਾ
- ਚਕੰਦਰ ਦਾ ਰਾਇਤਾ
ਦਾਲ ਦੇ ਰਾਇਤੇ
[ਸੋਧੋ]- ਪੁੰਗਰੀ ਹਰੀ ਦਾਲ ਦਾ ਰਾਇਤਾ
- ਬੂੰਦੀ ਦਾ ਰਾਇਤਾ
ਫ਼ਲ ਦਾ ਰਾਇਤਾ
[ਸੋਧੋ]- ਕੇਲੇ ਦਾ ਰਾਇਤਾ
- ਅੰਬ ਦਾ ਮੰਗੋ
- ਗੁਆਵਾ ਦਾ ਰਾਇਤਾ
- ਅੰਗੂਰ ਦਾ ਰਾਇਤਾ
- ਅਨਾਰ ਦਾ ਰਾਇਤਾ
- ਅਨਾਨਾਸ ਦਾ ਰਾਇਤਾ
ਸਾਇਡ ਡਿਸ਼
[ਸੋਧੋ]- ਬਰਿਆਨੀ
- ਪੁਲਾਓ
- ਸੀਖ ਕਬਾਬ
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Raita ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |