ਮਾਰਸੈੱਲ ਪਾਨੀਓਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਸੈੱਲ ਪਾਨੀਓਲ
ਜਨਮ(1895-02-28)28 ਫਰਵਰੀ 1895
ਔਬਾਨੀਆ, ਫ਼ਰਾਂਸ
ਮੌਤ18 ਅਪ੍ਰੈਲ 1974(1974-04-18) (ਉਮਰ 79)
ਪੈਰਿਸ, ਫ਼ਰਾਂਸ
ਕਿੱਤਾਲੇਖਕ
ਨਾਟਕਕਾਰ
ਫ਼ਿਲਮ ਨਿਰਦੇਸ਼ਕ
ਰਾਸ਼ਟਰੀਅਤਾਫ਼ਰਾਂਸੀਸੀ
ਪ੍ਰਮੁੱਖ ਕੰਮਮਾਰੀਅਸ (ਫ਼ਿਲਮ)
ਵੈੱਬਸਾਈਟ
www.marcel-pagnol.com

ਮਾਰਸੈੱਲ ਪਾਨੀਓਲ (ਫ਼ਰਾਂਸੀਸੀ:Marcel Pagnol,ਫ਼ਰਾਂਸੀਸੀ ਉਚਾਰਨ: ​[maʁsɛl paɲɔl]; 28 ਫ਼ਰਵਰੀ 189518 ਅਪਰੈਲ 1974) ਇੱਕ ਫ਼ਰਾਂਸੀਸੀ ਨਾਵਲਕਾਰ, ਨਾਟਕਕਾਰ ਅਤੇ ਫ਼ਿਲਮ ਨਿਰਦੇਸ਼ਕ ਸੀ। 1946 ਵਿੱਚ ਇਹ ਪਹਿਲਾਂ ਫ਼ਿਲਮਕਾਰ ਬਣਿਆ ਜਿਸ ਨੂੰ ਅਕਾਦਮੀ ਫ਼ਰੌਂਸੈਜ਼(Académie française) ਦੇ ਮੈਂਬਰ ਵਜੋਂ ਚੁਣਿਆ ਗਿਆ ਸੀ। ਇਸਨੂੰ 20ਵੀਂ ਸਦੀ ਦੇ ਪ੍ਰਮੁੱਖ ਫ਼ਰਾਂਸੀਸੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਜੀਵਨ[ਸੋਧੋ]

ਇਸ ਦਾ ਜਨਮ 28 ਫ਼ਰਵਰੀ 1895 ਨੂੰ ਔਬਾਨੀਆ, ਫ਼ਰਾਂਸ ਵਿਖੇ ਹੋਇਆ। ਇਸ ਦਾ ਪਿਤਾ ਇੱਕ ਸਕੂਲ ਅਧਿਆਪਕ ਸੀ ਅਤੇ ਇਸ ਦੀ ਮਾਂ ਕੱਪੜੇ ਸਿਊਣ ਦਾ ਕੰਮ ਕਰਦੀ ਸੀ।[1] ਇਹ ਦੋ ਛੋਟੇ ਭਾਈ ਅਤੇ ਇੱਕ ਭੈਣ ਨਾਲ ਵੱਡਾ ਹੋਇਆ।

ਰਚਨਾਵਾਂ[ਸੋਧੋ]

ਨਾਟਕ[ਸੋਧੋ]

ਫ਼ਿਲਮਾਂ[ਸੋਧੋ]

ਹਵਾਲੇ[ਸੋਧੋ]

  1. Castans (1987), pp. 363–368