ਗਿੱਲ ਮੋਰਾਂਵਾਲੀ
ਦਿੱਖ
ਗਿੱਲ ਮੋਰਾਂਵਾਲੀ (? - 1917) ਕੈਨੇਡੀਅਨ ਪੰਜਾਬੀ ਕਵੀ ਸੀ। ਇਸਦੀਆਂ ਦੋ ਦਰਜਨ ਤੋਂ ਵੱਧ ਪੁਸਤਕਾਂ ਛੱਪ ਚੁੱਕੀਆਂ ਹਨ।[1] ਗਿੱਲ ਮੋਰਾਂਵਾਲੀ ਦਾ ਪੂਰਾ ਨਾਂ ਮਹਿੰਦਰ ਸਿੰਘ ਗਿੱਲ ਸੀ। ਉਹ ਹੋਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਦਾ ਜੰਮਪਲ ਸੀ ਅਤੇ 1970 ਤੋਂ ਕੈਨੇਡਾ ਦਾ ਵਸਨੀਕ ਸੀ।
ਕਾਵਿ-ਰਚਨਾਵਾਂ
[ਸੋਧੋ]- ਹੰਝੂ ਹਾਉਕੇ, ਕਿਰਤੀ ਪਬਲਿਸ਼ਰਜ਼ ਜਲੰਧਰ, 1964
- ਮੈ-ਖਾਨਾ, ਕਿਰਤੀ ਪਬਲਿਸ਼ਰਜ਼ ਜਲੰਧਰ, 1965
- ਲਲਕਾਰ, ਕਿਰਤੀ ਪਬਲਿਸ਼ਰਜ਼ ਜਲੰਧਰ, 1965
- ਜਾਗ ਪਏ ਹਿੰਦ ਦੇ ਜਵਾਨ, ਕਿਰਤੀ ਪਬਲਿਸ਼ਰਜ਼ ਜਲੰਧਰ,1966
- ਕੈਫ-ਇ-ਗ਼ਜ਼ਲ, ਕਿਰਤੀ ਪਬਲਿਸ਼ਰਜ਼ ਜਲੰਧਰ, 1966
- ਗੀਤ ਮਣੀ, ਹਜ਼ੂਰੀਆ ਐਂਡ ਸੰਨਜ਼ ਜਲੰਧਰ,1967
- ਅਸਵਾਤ-ਇ-ਗ਼ਜ਼ਲ, ਸੀਮਾ ਪ੍ਰਕਾਸ਼ਨ ਜਲੰਧਰ, 1973
- ਆਰ ਚਾਨਣ ਪਾਰ ਚਾਨਣ, ਸੀਮਾ ਪ੍ਰਕਾਸ਼ਨ ਜਲੰਧਰ, 1973
- ਚੰਬੇ ਦੀ ਡਲੀ, ਆਰਸੀ ਪਬਲਿਸ਼ਰਜ਼ ਦਿੱਲੀ, 1975
- ਜਿੰਦ ਬਲੇ ਅਧਮੋਈ, ਸੀਮਾ ਪ੍ਰਕਾਸ਼ਨ ਜਲੰਧਰ,1976
- ਬੰਜਰ ਧਰਤੀ, ਸੀਮਾ ਪ੍ਰਕਾਸ਼ਨ ਜਲੰਧਰ,1976
- ਅਰਕ-ਇ-ਗਜਲ਼, ਸੀਮਾ ਪ੍ਰਕਾਸ਼ਨ ਜਲੰਧਰ,1977
- ਮਿੱਟੀ ਦੀ ਸੁਗੰਧ, ਆਰਸੀ ਪਬਲਿਸ਼ਰਜ਼ ਦਿੱਲੀ, 1978
- ਗਜ਼ਲਮਣੀ, ਨੈਸ਼ਨਲ ਬੁੱਕ ਸ਼ਾਪ ਦਿੱਲੀ, 1995
- ਤਨਵੀਰ-ਇ-ਗ਼ਜਲ, ਨਵਯੁਗ ਪਬਲਿਸ਼ਰਜ਼ ਦਿੱਲੀ, 1996
- ਕਾਵਿ ਟੁਕੜੀਆਂ, ਨਵਯੁਗ ਪਬਲਿਸ਼ਰਜ਼ ਦਿੱਲੀ, 1998
- ਮੌਸਮ ਦਾ ਸੰਤਾਪ, ਨਵਯੁਗ ਪਬਲਿਸ਼ਰਜ਼ ਦਿੱਲੀ, 2004
- ਸ਼ਰਾਰੇ, ਨਵਯੁਗ ਪਬਲਿਸ਼ਰਜ਼ ਦਿੱਲੀ, 2005
- ਸੋਜ-ਇ-ਨਿਹਾਂ, ਵਰਤਮਾਨ ਪ੍ਰਕਾਸ਼ਨ ਦਿੱਲੀ, 2006
- ਹਾਸਲ-ਇ-ਜਨੂ, ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
- ਗ਼ਜ਼ਲ਼ਾਂ ਦਾ ਪਰਾਗਾ, ਨੈਸ਼ਨਲ ਬੁੱਕ ਸ਼ਾਪ ਦਿੱਲੀ, 2007
- ਬਾਬਲ ਜਾਈ ਕੀ ਕਰੇ, ਨੈਸ਼ਨਲ ਬੁੱਕ ਸ਼ਾਪ ਦਿੱਲੀ, 2007
- ਉਅੰਕਾਰ, ਨੈਸ਼ਨਲ ਬੁੱਕ ਸ਼ਾਪ, ਦਿੱਲੀ, 2008
- ਉਲਟੀ ਗੰਗਾ ਵਹਿ ਤੁਰੀ (ਤ੍ਰੈ-ਭਾਸ਼ੀ ਦੋਹੇ)[2]