ਸਮੱਗਰੀ 'ਤੇ ਜਾਓ

ਪਿਆਰਾ ਸਿੰਘ ਭੋਗਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਿਆਰਾ ਸਿੰਘ ਭੋਗਲ
ਪਿਆਰਾ ਸਿੰਘ ਭੋਗਲ
ਪਿਆਰਾ ਸਿੰਘ ਭੋਗਲ
ਜਨਮ(1931-08-14)14 ਅਗਸਤ 1931
ਪਿੰਡ ਪਲਾਹੀ, ਜ਼ਿਲ੍ਹਾ ਕਪੂਰਥਲਾ, ਭਾਰਤੀ ਪੰਜਾਬ
ਮੌਤ24 ਮਈ 2023(2023-05-24) (ਉਮਰ 91)
ਕਿੱਤਾਸਾਹਿਤਕਾਰ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਸ਼ੈਲੀਸਾਹਿਤਕ ਆਲੋਚਨਾ, ਨਾਵਲ, ਨਾਟਕ
ਪ੍ਰਮੁੱਖ ਕੰਮਪੰਜਾਬੀ ਸਾਹਿਤ ਦਾ ਇਤਿਹਾਸ

ਪਿਆਰਾ ਸਿੰਘ ਭੋਗਲ (14 ਅਗਸਤ 1931[1] - 24 ਮਈ 2023) ਇੱਕ ਬਹੁਪੱਖੀ ਪੰਜਾਬੀ ਸਾਹਿਤਕਾਰ ਹੈ।

ਜੀਵਨ

[ਸੋਧੋ]

ਪਿਆਰਾ ਸਿੰਘ ਭੋਗਲ ਦਾ ਜਨਮ 14 ਅਗਸਤ 1931 ਨੂੰ ਪਿੰਡ ਪਲਾਹੀ, ਜ਼ਿਲ੍ਹਾ ਕਪੂਰਥਲਾ, ਭਾਰਤੀ ਪੰਜਾਬ ਵਿਖੇ ਹੋਇਆ ਸੀ ਅਤੇ ਉਸ ਦੀ ਵਰਤਮਾਨ ਰਹਾਇਸ਼ ਜਲੰਧਰ ਵਿਖੇ ਹੈ।

ਰਚਨਾਵਾਂ

[ਸੋਧੋ]
  • ਪੰਜਾਬੀ ਸਾਹਿਤ ਦਾ ਇਤਿਹਾਸ (1969)
  • ਹਾਵ ਭਾਵ (ਕਹਾਣੀਆਂ)
  • ਅਜੇ ਤਾਂ ਮੈਂ ਜਵਾਨ ਹਾਂ (ਕਹਾਣੀਆਂ)
  • ਪਹਿਲੀ ਵਾਰ (ਕਹਾਣੀਆਂ) (1963)[2]
  • ਸਿਧ-ਪੁਠ
  • ਨਵਾਂ ਪਿੰਡ (1968)[3]
  • ਪੁਤਲਾ (ਕਹਾਣੀਆਂ)(1968)[4]
  • ਮੈਂ ਤੂੰ ਤੇ ਉਹ (ਕਹਾਣੀਆਂ) (1990)[5]
  • ਅੰਮ੍ਰਿਤਾ ਪ੍ਰੀਤਮ-ਇਕ ਅਧਿਐਨ
  • ਆਪੇ ਕਾਜ ਸਵਾਰੀਐ
  • ਕਵੀ ਮੋਹਨ ਸਿੰਘ
  • ਦਿਨ ਰਾਤ
  • ਧਨ ਪਿਰ
  • ਨਵੀਨ ਕਹਾਣੀ
  • ਨਾਨਕਾਇਣ - ਇੱਕ ਅਧਿਐਨ ਅਤੇ ਪੰਜਾਬੀ ਮਹਾਂ ਕਾਵਿ ਦੀ ਪਰੰਪਰਾ
  • ਨਾਵਲਕਾਰ ਨਾਨਕ ਸਿੰਘ
  • ਪੱਛਮੀ ਤੇ ਭਾਰਤੀ ਆਲੋਚਨਾ ਦੇ ਸਿਧਾਂਤ
  • ਪੰਜਾਬੀ ਕਵਿਤਾ ਦੇ ਸੌ ਸਾਲ (1850-1954)
  • ਪਤਵੰਤੇ
  • ਪ੍ਰਸਿੱਧ ਕਹਾਣੀਕਾਰ
  • ਪ੍ਰਸਿਧ ਕਿੱਸਾਕਾਰ
  • ਲੋਕ ਰਾਜ
  • ਸਿਆੜ (ਨਾਟਕ)
  • ਆਪ-ਬੀਤੀਆਂ (ਰੂਸੋ ਦੀ ਲਿਖਤ ਦਾ ਅਨੁਵਾਦ)[6]
  • ਸ਼ੇਰ ਦੀ ਸਵਾਰੀ (ਨਾਵਲ)

ਹਵਾਲੇ

[ਸੋਧੋ]