ਜ਼ੁਲਮਗੜ੍ਹ
ਦਿੱਖ
ਜ਼ੁਲਮਗੜ੍ਹ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਬਲਾਕ | ਦੋਰਾਹਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਦੋਰਾਹਾ |
ਜ਼ੁਲਮਗੜ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।ਇਹ ਪਿੰਡ ਸਰਹਿੰਦ ਨਹਿਰ ਦੀ ਪਟਿਆਲਾ ਫੀਡਰ ਬਰਾਂਚ ਦੇ ਨਾਲ ਲਗਦਾ ਪਿੰਡ ਹੈ।ਇਹ ਲੁਧਿਆਣਾ ਜਿਲ੍ਹਾ ਦਾ ਆਖਰੀ ਪਿੰਡ ਹੈ। ਇਸਦੇ ਨਾਲ ਲਗਦੇ ਪਿੰਡ ਲਸੋਈ,[[ਜਰਗੜੀ], ਸਿਰਥਲਾ ਹਨ।[1]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |