ਜ਼ੇਬ ਤੇ ਹਾਨੀਆ
ਦਿੱਖ
ਜ਼ੇਬ ਤੇ ਹਾਨੀਆ | |
---|---|
ਮੂਲ | ਕੋਹਟ, ਖੈਬਰ ਪਖਤੂਨਖਵਾ, ਪਾਕਿਸਤਾਨ |
ਵੰਨਗੀ(ਆਂ) | ਪਾਪ ਰਾਕ, ਵਿਕਲਪਕ ਰਾਕ, ਸੂਫ਼ੀ ਰਾਕ, ਲੋਕ ਰਾਕ, ਕਲਾਸੀਕਲ ਸੰਗੀਤ, ਬਲੂਜ |
ਸਾਲ ਸਰਗਰਮ | 2007–ਹੁਣ |
ਲੇਬਲ | Fire Records, True Brew Records |
ਮੈਂਬਰ | ਜ਼ੇਬਉਨੀਸਾ ਬੰਗਾਸ਼ ਹਾਨੀਆ ਅਸਲਮ |
ਵੈਂਬਸਾਈਟ | www.zebandhaniya.com |
ਜ਼ੇਬ ਤੇ ਹਾਨੀਆ (Urdu: زیب اور حانیا, ਕੋਹਟ, ਖੈਬਰ ਪਖਤੂਨਖਵਾ, ਪਾਕਿਸਤਾਨ ਪਾਪ ਗਾਇਨ ਜੋੜੀ ਹੈ। ਇਸ ਜੋੜੀ ਦੇ ਬਹੁਤੇ ਗੀਤ ਉਰਦੂ ਵਿੱਚ ਹਨ, ਪਰ ਕੁਝ ਬੋਲ ਪਸ਼ਤੋ, ਦਰੀ ਅਤੇ ਤੁਰਕੀ ਵਿੱਚ ਵੀ ਹਨ। ਅੰਤਰਰਾਸ਼ਟਰੀ ਸਮੀਖਿਅਕ ਅਤੇ ਆਲੋਚਕ ਉਹਨਾਂ ਦੇ ਸੰਗੀਤ ਨੂੰ ਵਿਕਲਪਕ, ਕਲਾ ਲੋਕ ਸੰਗੀਤ, ਨਸਲੀ ਬਲੂਜ ਅਤੇ ਸੁਣਨ ਲਈ ਆਸਾਨ ਵੀ ਪੁਕਾਰਦੇ ਹਨ।[1]
ਹਵਾਲੇ
[ਸੋਧੋ]- ↑ "Zeb and Haniya- The Band". Archived from the original on 27 ਦਸੰਬਰ 2008. Retrieved 21 December 2008.
{{cite web}}
: Unknown parameter|dead-url=
ignored (|url-status=
suggested) (help)